07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਤਾਮਿਲਨਾਡੂ ਘਟਨਾ 'ਚ ਹੁਣ ਤੱਕ 39 ਲੋਕਾਂ ਦੀ ਮੌਤ

ਕਰੂਰ, ਤਾਮਿਲਨਾਡੂ, 28 ਸਤੰਬਰ-ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਕਰੂਰ ਭਗਦੜ ਘਟਨਾ ਦੇ ਪੀੜਤਾਂ...

ਅਜੀਤ ਡੈਸਕ 28-09-2025

ਕਰੂਰ, ਤਾਮਿਲਨਾਡੂ, 28 ਸਤੰਬਰ-ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਕਰੂਰ ਭਗਦੜ ਘਟਨਾ ਦੇ ਪੀੜਤਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾ ਰਹੀਆਂ ਹਨ। ਸੀ.ਐਮ. ਐਮ. ਕੇ. ਸਟਾਲਿਨ ਅਨੁਸਾਰ, ਹੁਣ ਤੱਕ, ਟੀ.ਵੀ.ਕੇ. (ਤਮਿਲਗਾ ਵੇਤਰੀ ਕਜ਼ਾਗਮ) ਦੇ ਮੁਖੀ ਅਤੇ ਅਦਾਕਾਰ ਵਿਜੇ ਦੀ ਕੱਲ੍ਹ ਇਕ ਰੈਲੀ ਦੌਰਾਨ ਹੋਈ ਭਗਦੜ ਘਟਨਾ ਵਿਚ 39 ਲੋਕਾਂ ਦੀ ਜਾਨ ਚਲੀ ਗਈ ਹੈ। 

ਪਿਛਲੀ ਖ਼ਬਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ 'ਚ ਹੋ ਰਿਹਾ ਸੁਧਾਰ -ਰਣਜੀਤ ਬਾਵਾ ਅਗਲੀ ਖ਼ਬਰ ⭐ਮਾਣਕ-ਮੋਤੀ⭐