24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬਿਹਾਰ ਚੋਣਾਂ : ਪਹਿਲੇ ਪੜਾਅ ਲਈ ਸ਼ਾਮ 5 ਵਜੇ ਤੱਕ 60.13 ਫੀਸਦੀ ਵੋਟਿੰਗ

ਪਟਨਾ, 6 ਨਵੰਬਰ-ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸ਼ਾਮ 5 ਵਜੇ ਤੱਕ 60.13...

ਅਜੀਤ ਡੈਸਕ 06-11-2025

ਪਟਨਾ, 6 ਨਵੰਬਰ-ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸ਼ਾਮ 5 ਵਜੇ ਤੱਕ 60.13 ਫੀਸਦੀ ਵੋਟਿੰਗ ਹੋਈ। ਦੱਸ ਦਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਅੱਜ ਹੋਈ ਹੈ। 104 ਸੀਟਾਂ 'ਤੇ ਸਿੱਧੇ ਤੌਰ 'ਤੇ ਚੋਣ ਲੜੀ ਜਾ ਰਹੀ ਹੈ, ਜਦੋਂਕਿ 17 ਸੀਟਾਂ 'ਤੇ ਤਿੰਨ-ਪੱਖੀ ਚੋਣ ਲੜੀ ਜਾ ਰਹੀ ਹੈ। ਬਿਹਾਰ ਵਿਚ 243 ਸੀਟਾਂ ਲਈ ਦੋ ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।

ਪਿਛਲੀ ਖ਼ਬਰ ਵਿਧਾਇਕਾ ਭਰਾਜ ਵਲੋਂ ਸ਼ਹਿਰ ਦੀ ਪ੍ਰਮੁੱਖ ਸੜਕ ਦੇ ਕੰਮ ਦੀ ਸ਼ੁਰੂਆਤ ਅਗਲੀ ਖ਼ਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਹੋਈ ਘਰ ਵਾਪਸੀ