ਟੀਹਰੀ (ਉੱਤਰਾਖੰਡ), 24 ਨਵੰਬਰ - ਐਸਡੀਆਰਐਫ ਦਾ ਕਹਿਣਾ ਹੈ ਕਿ ਅੱਜ ਟੀਹਰੀ ਜ਼ਿਲ੍ਹੇ ਦੇ ਨਰਿੰਦਰ ਨਗਰ ਖੇਤਰ ਅਧੀਨ ਕੁੰਜਾਪੁਰੀ-ਹਿੰਡੋਲਾਖਲ ਨੇੜੇ ਯਾਤਰੀਆਂ ਨੂੰ ਲੈ ਜਾ ਰਹੀ ਇਕ ਬੱਸ ਡੂੰਘੀ ਖੱਡ ਵਿਚ ਡਿੱਗਣ ਕਾਰਨ ਪੰਜ ਯਾਤਰੀਆਂ ਦੀ ਮੌਤ ਹੋ ਗਈ।ਸੀਐਮਓ ਟੀਹਰੀ, ਸ਼ਿਆਮ ਵਿਜੇ ਦਾ ਕਹਿਣਾ ਹੈ, "ਬੱਸ ਵਿਚ ਕੁੱਲ 18 ਲੋਕ ਸਵਾਰ ਸਨ। ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 13 ਹੋਰ ਜ਼ਖਮੀ ਹੋਏ ਹਨ। ਜ਼ਖਮੀ ਯਾਤਰੀਆਂ ਵਿਚੋਂ ਤਿੰਨ ਨੂੰ ਏਮਜ਼ ਰਿਸ਼ੀਕੇਸ਼ ਰੈਫਰ ਕੀਤਾ ਗਿਆ ਹੈ, ਅਤੇ 10 ਨੂੰ ਇਲਾਜ ਲਈ ਨਰਿੰਦਰ ਨਗਰ ਹਸਪਤਾਲ ਭੇਜਿਆ ਗਿਆ ਹੈ।"
ਤਾਜ਼ਾ ਖ਼ਬਰਾਂ
Free
ਉੱਤਰਾਖੰਡ : ਬੱਸ ਡੂੰਘੀ ਖੱਡ ਵਿਚ ਡਿੱਗਣ ਕਾਰਨ ਪੰਜ ਯਾਤਰੀਆਂ ਦੀ ਮੌਤ
ਟੀਹਰੀ (ਉੱਤਰਾਖੰਡ), 24 ਨਵੰਬਰ - ਐਸਡੀਆਰਐਫ ਦਾ ਕਹਿਣਾ ਹੈ ਕਿ ਅੱਜ ਟੀਹਰੀ ਜ਼ਿਲ੍ਹੇ ਦੇ ਨਰਿੰਦਰ ਨਗਰ ਖੇਤਰ ਅਧੀਨ ਕੁੰਜਾਪੁਰੀ-ਹਿੰਡੋਲਾਖਲ ਨੇੜੇ ਯਾਤਰੀਆਂ ਨੂੰ ਲੈ ਜਾ ਰਹੀ ਇਕ ਬੱਸ ਡੂੰਘੀ ਖੱਡ ਵਿਚ ਡਿੱਗਣ ਕਾਰਨ...
ਅਜੀਤ ਡੈਸਕ
24-11-2025