06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਪੰਜਾਬ ਸਰਕਾਰ ਵਲੋਂ ਕੈਲੰਡਰ ਸਾਲ 2026 ਦੌਰਾਨ ਹੋਣ ਵਾਲੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ

ਅਜੀਤ ਡੈਸਕ 26-11-2025

ਚੰਡੀਗੜ੍ਹ, 26 ਨਵੰਬਰ- ਪੰਜਾਬ ਸਰਕਾਰ ਨੇ ਕੈਲੰਡਰ ਸਾਲ 2026 ਦੌਰਾਨ ਹੋਣ ਵਾਲੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਤ ਛੁੱਟੀ ਦੀ ਤਾਰੀਖ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।

ਉਪਰੋਕਤ ਛੁੱਟੀਆਂ ਤੋਂ ਇਲਾਵਾ ਹਰੇਕ ਮੁਲਾਜ਼ਮ ਕੈਲੰਡਰ 2026 ਦੌਰਾਨ ਦਰਸਾਈ ਸੂਚੀ ਵਿਚੋਂ 2 ਰਾਖਵੀਆਂ ਛੁੱਟੀਆਂ ਲੈ ਸਕੇਗਾ

ਪਿਛਲੀ ਖ਼ਬਰ ਹਿਮਾਚਲ ਦੇ ਮੁੱਖ ਮੰਤਰੀ ਮਰਹੂਮ ਪਾਇਲਟ ਦੇ ਜੱਦੀ ਘਰ ਪੁੱਜੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਦਿੱਲੀ ਦੇ ਦੁਕਾਨਦਾਰ ਨੂੰ ਮਾਰਨ ਦੇ ਦੋਸ਼ 'ਚ 5 ਨਾਬਾਲਗਾਂ ਸਣੇ 6 ਗ੍ਰਿਫ਼ਤਾਰ