24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਫਗਵਾੜਾ ਵਿਖੇ 141 ਬੂਥਾਂ ’ਤੇ ਵੋਟਾਂ ਪੈਣ ਦਾ ਕੰਮ ਸ਼ੁਰੂ

ਫਗਵਾੜਾ, (ਕਪੂਰਥਲਾ), 14 ਦਸੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਵਿਖੇ ਸਵੇਰੇ 8 ਵਜੇ ਅਮਨ ਅਮਾਨ ਨਾਲਸਾਡੀ ਸਾਰੇ ਬੂਥਾਂ ਤੇ ਪੂਰੀ ਨਿਗਾਹ ਹੈ । ਸਾਡੀਆਂ ਟੀਮਾਂ ਵੀ ਵਾਰ ਵਾਰ ਬੂਥਾਂ...

ਅਜੀਤ ਡੈਸਕ 14-12-2025

ਫਗਵਾੜਾ, (ਕਪੂਰਥਲਾ), 14 ਦਸੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਵਿਖੇ ਸਵੇਰੇ 8 ਵਜੇ ਅਮਨ ਅਮਾਨ ਨਾਲਸਾਡੀ ਸਾਰੇ ਬੂਥਾਂ ਤੇ ਪੂਰੀ ਨਿਗਾਹ ਹੈ। ਸਾਡੀਆਂ ਟੀਮਾਂ ਵੀ ਵਾਰ ਵਾਰ ਬੂਥਾਂ ਤੇ ਜਾ ਕੇ ਚੈਕਿੰਗ ਕਰ ਰਹੀਆਂ ਹਨ। ਫਗਵਾੜਾ ਹਲਕੇ ਦੇ 92534 ਵੋਟਰ ਅੱਜ ਵੋਟ ਪਾਉਣਗੇ । ਫਗਵਾੜਾ ਹਲਕੇ ਦੇ 20 ਜ਼ੋਨਾਂ ਵਿਚ ਬਲਾਕ ਸੰਮਤੀ ਦੇ 85 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪੂਰਬੀ ਪੱਛਮੀ ਤੋਂ 10 ਉਮੀਦਵਾਰ ਚੋਣ ਮੈਦਾਨ ਵਿਚ ਹਨ।

ਪਿਛਲੀ ਖ਼ਬਰ ਗੁਰੂ ਹਰਸਹਾਏ 'ਚ 'ਆਪ' ਉਮੀਦਵਾਰ ਨੇ ਪਾਈ ਵੋਟ, ਗਿੱਲ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਪੈਣ ਦੀ ਰਫਤਾਰ ਮੱਠੀ ਅਗਲੀ ਖ਼ਬਰ ਭਾਰਤ ਦੇ ਅਖੀਰਲੇ ਸਰਹੱਦੀ ਪਿੰਡ ਰੋੜਾਵਾਲਾ ਕਲਾਂ ਵਿਖੇ ਵੋਟਰਾਂ ਵਿਚ ਭਾਰੀ ਉਤਸ਼ਾਹ