07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਧੂਰੀ ਵਿਚ ਅੱਜ ਭਾਜਪਾ ਵਲੋਂ ਕੀਤੀ ਜਾ ਰਹੀ ਰੈਲੀ, ਮੁੱਖ ਮੰਤਰੀ ਨਾਇਬ ਸੈਣੀ ਵੀ ਪਹੁੰਚੇ

ਧੂਰੀ, 7 ਜੂਨ- ਧੂਰੀ ਵਿਚ ਅੱਜ ਭਾਜਪਾ ਵਲੋਂ ਰੈਲੀ ਕੀਤੀ ਜਾ...

ਅਜੀਤ ਡੈਸਕ 07-06-2026

ਧੂਰੀ, 7 ਜੂਨ- ਧੂਰੀ ਵਿਚ ਅੱਜ ਭਾਜਪਾ ਵਲੋਂ ਰੈਲੀ ਕੀਤੀ ਜਾ ਰਹੀ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਦਾ ਅਹੁਦਾ ਸਾਂਭਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦੀ ਇਹ ਪਹਿਲੀ ਰੈਲੀ ਹੈ। ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਪਹੁੰਚੇ ਹਨ।

ਪਿਛਲੀ ਖ਼ਬਰ ਮਿ੍ਤਕ ਦੀ ਦੇਹ ਮੁੱਖ ਮਾਰਗ ਤੇ ਰੱਖ ਕੇ ਜਾਮ ਕਰਨ ਦੇ ਫ਼ੈਸਲੇ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਕੀਤਾ ਮਾਮਲਾ ਦਰਜ ਅਗਲੀ ਖ਼ਬਰ ਲੁਧਿਆਣਾ ਵਿਚ ਫੈਕਟਰੀ ਕਾਰੋਬਾਰੀ ਦੇ ਘਰ ਦੇ ਬਾਹਰ ਸੁੱਟਿਆ ਪੈਟਰੋਲ ਬੰਬ