24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਐਨਆਈਏ ਅਦਾਲਤ ਵਲੋਂ ਐਲਈਟੀ ਦੇ ਮੁਖੀ, ਹਾਫਿਜ਼ ਮੁਹੰਮਦ ਸਈਦ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ, 14 ਜੁਲਾਈ - ਐਨਆਈਏ ਅਦਾਲਤ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਫਰਾਰ ਦੋਸ਼ੀ, ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ (ਐਲਈਟੀ) ਦੇ ਮੁਖੀ, ਹਾਫਿਜ਼ ਮੁਹੰਮਦ ਸਈਦ ਵਿਰੁੱਧ ਗੈਰ...

ਅਜੀਤ ਡੈਸਕ 14-07-2026

ਨਵੀਂ ਦਿੱਲੀ, 14 ਜੁਲਾਈ - ਐਨਆਈਏ ਅਦਾਲਤ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਫਰਾਰ ਦੋਸ਼ੀ, ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ (ਐਲਈਟੀ) ਦੇ ਮੁਖੀ, ਹਾਫਿਜ਼ ਮੁਹੰਮਦ ਸਈਦ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਵਾਰੰਟ ਜਾਰੀ ਹੋਣ ਤੋਂ ਬਾਅਦ, ਸਈਦ 'ਤੇ ਹੁਣ ਇਸ ਮਾਮਲੇ ਵਿਚ ਉਸਦੀ ਗੈਰ-ਹਾਜ਼ਰੀ ਵਿਚ ਮੁਕੱਦਮਾ ਚਲਾਇਆ ਜਾਵੇਗਾ। ਐਨਆਈਏ ਦਾ ਦੋਸ਼ ਹੈ ਕਿ ਪਹਿਲਗਾਮ ਹਮਲੇ ਪਿੱਛੇ ਸਈਦ ਦੇ ਸੰਗਠਨ, ਐਲੲੂੀਟੀ ਦਾ ਹੱਥ ਸੀ।

ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਿਕਲੇ ਸਾਰਥਕ ਨਤੀਜੇ- ਡਾ. ਬਲਬੀਰ ਸਿੰਘ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਮੇਤ ਪੰਜ ਪੰਥਕ ਜਥੇਬੰਦੀਆਂ ਵਲੋਂ ਗ੍ਰਹਿ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ