ਜ਼ੀਰਕਪੁਰ (ਮੋਹਾਲੀ), 26 ਜੁਲਾਈ (ਹੈਪੀ ਪੰਡਵਾਲਾ)- ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ੀਰਕਪੁਰ ਆ ਰਹੇ ਹਨ। ਉਹ ਇੱਥੇ ਪਟਿਆਲਾ ਸੜਕ 'ਤੇ ਸਥਿਤ ਪੈਲਿਸ 'ਚ ਹੋ ਰਹੇ ਸਮਾਗਮ 'ਚ ਨੀਟ ਯੋਗਤਾ ਪ੍ਰਾਪਤ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਗੇ।
ਤਾਜ਼ਾ ਖ਼ਬਰਾਂ
Free
ਅੱਜ ਜ਼ੀਰਕਪੁਰ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ
ਜ਼ੀਰਕਪੁਰ (ਮੋਹਾਲੀ), 26 ਜੁਲਾਈ (ਹੈਪੀ ਪੰਡਵਾਲਾ)- ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ੀਰਕਪੁਰ...
ਅਜੀਤ ਡੈਸਕ
26-07-2026