16ਯੂਪੀਐਸਸੀ ਦੀ ਅੰਤਿਮ ਸੂਚੀ ਤੱਕ ਪਹੁੰਚਣ ਵਿਚ ਅਸਮਰੱਥ ਰਹਿਣ ਵਾਲੇ ਵਿਦਿਆਰਥੀਆਂ ਲਈ ਬਣਾਇਆ ਗਿਆ ਪ੍ਰਤਿਭਾ ਸੇਤੂ ਪੋਰਟਲ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 31 ਅਗਸਤ - ਪ੍ਰਧਾਨ ਮੰਤਰੀ ਮੋਦੀ ਦੀ ਮਨ ਕੀ ਬਾਤ ਦੇ 125ਵੇਂ ਐਡੀਸ਼ਨ ਵਿਚ ਕਿਹਾ, "ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ ਦਾ ਆਯੋਜਨ ਕਰਦਾ ਹੈ, ਜੋ ਕਿ ਦੇਸ਼ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ਵਿਚੋਂ ਇਕ ਹੈ। ਹਜ਼ਾਰਾਂ ਅਜਿਹੇ ਉਮੀਦਵਾਰ...
... 3 hours 52 minutes ago