11ਭਾਰਤ ਨੇ ਇਕੋ ਵਾਰ ਖ਼ਤਮ ਕਰ ਦਿੱਤਾ ਪਾਕਿਸਤਾਨ ਵਿਚ ਸ਼ਰੇਆਮ ਘੁੰਮ ਰਹੇ ਅੱਤਵਾਦੀਆਂ ਦੇ ਹੈਂਡਲਰਾਂ ਨੂੰ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 12 ਮਈ - ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ, ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ,"ਪਿਛਲੇ ਢਾਈ ਦਹਾਕਿਆਂ ਤੋਂ ਅੱਤਵਾਦੀਆਂ ਦੇ ਕਈ ਹੈਂਡਲਰ ਸ਼ਰੇਆਮ ਪਾਕਿਸਤਾਨ ਵਿਚ ਘੁੰਮ ਰਹੇ ਸਨ ਅਤੇ ਭਾਰਤ ਵਿਰੁੱਧ...
... 1 hours 35 minutes ago