17 ਰਾਜਾਸਾਂਸੀ ਚ ਬਣੇ ਬਲਾਕ ਚੋਗਾਵਾਂ ਦੇ ਕਲੱਸਟਰ ਚ ਰਾਤ 8 ਵਜੇ ਤੱਕ ਵੀ ਕਈ ਉਮੀਦਵਾਰ ਖੜ੍ਹੇ
ਰਾਜਾਸਾਂਸੀ (ਅੰਮ੍ਰਿਤਸਰ ) , 4 ਅਕਤੂਬਰ (ਹਰਦੀਪ ਸਿੰਘ ਖੀਵਾ) - 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅਖੀਰਲੇ ਦਿਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਉਮੀਦਵਾਰ ਆਪੋ ਆਪਣੇ ਕਲਸਟਰਾਂ ਵਿਚ ਪੁੱਜੇ ਹੋਏ ਸਨ ਜਿਸ ਤਹਿਤ ਵਿਧਾਨ ਸਭਾ ਹਲਕਾ ਰਾਜਾਂਸਾਸੀ ਦੇ ਬਲਾਕ ਚਗਾਵਾਂ ਦੇ ਬਣਾਏ ਗਏ ਕਲਸਟਰ ...
... 6 hours 32 minutes ago