9ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ਦਾ ਰੇਲਵੇ ਫਾਟਕ 15 ਸਵੇਰ 8 ਤੋਂ 16 ਜਨਵਰੀ ਤੱਕ ਰਹੇਗਾ ਬੰਦ
ਦੋਰਾਹਾ (ਲੁਧਿਆਣਾ), 14 ਜਨਵਰੀ (ਜਸਵੀਰ ਝੱਜ)-ਨਹਿਰ ਸਰਹਿੰਦ ਦੇ ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ਤੋਂ ਲੰਘਦੀ ਰੇਲਵੇ ਲਾਈਨ ਦਾ ਫਾਟਕ ਦੋ ਦਿਨ ਲਈ ਬੰਦ ਰਹੇਗਾ, ਜਿਸ ਬਾਰੇ ਰੇਲਵੇ ਵਿਭਾਗ ਦੇ ਐਸ.ਐਸ.ਸੀ. ਜਸਮੇਲ ਸਿੰਘ ਨੇ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਫਾਟਕਾਂ...
... 1 hours 39 minutes ago