9ਸੁਨਾਮੀ ਜਾਂ ਚੱਕਰਵਾਤ ਵਰਗੀਆਂ ਆਫ਼ਤਾਂ ਆਉਣ 'ਤੇ ਬਹੁਤ ਮਦਦਗਾਰ ਸਾਬਤ ਹੁੰਦੇ ਹਨ ਮੈਂਗਰੋਵ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 26 ਅਕਤੂਬਰ - ਮਨ ਕੀ ਬਾਤ ਦੇ 127ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਜਿਵੇਂ ਪਹਾੜਾਂ ਅਤੇ ਮੈਦਾਨਾਂ ਵਿਚ ਜੰਗਲ ਹੁੰਦੇ ਹਨ, ਜੋ ਮਿੱਟੀ ਨੂੰ ਆਪਸ ਵਿਚ ਜੋੜਦੇ ਹਨ, ਉਸੇ ਤਰ੍ਹਾਂ...
... 1 hours 4 minutes ago