14ਅੰਮ੍ਰਿਤਸਰ ਨੇੜੇ ਡਿੱਗੀ ਮਿਜ਼ਾਇਲ ਨੂੰ ਫੌਜ਼ ਦੇ ਜਵਾਨਾਂ ਵਲੋਂ ਕੀਤਾ ਗਿਆ ਨਸ਼ਟ
ਨਵਾਂ ਪਿੰਡ,ਜੇਠੂਵਾਲ (ਅੰਮ੍ਰਿਤਸਰ), 9 ਮਈ (ਜਸਪਾਲ ਸਿੰਘ, ਮਿੱਤਰਪਾਲ ਸਿੰਘ)- ਲੰਘੀ ਰਾਤ ਅੰਮ੍ਰਿਤਸਰ ਨਜ਼ਦੀਕ ਪਿੰਡ ਮੱਖਣਵਿੰਡੀ ਵਿਖੇ ਡਿੱਗੀ ਜਿੰਦਾ ਮਿਜ਼ਾਈਲ ਨੂੰ ਅੱਜ 11 ਵਜੇ ਦੇ ਕਰੀਬ ਫ਼ੌਜੀ ਜਵਾਨਾਂ ਵਲੋਂ ਨਸ਼ਟ ਕੀਤਾ ਗਿਆ।
... 2 hours 26 minutes ago