9ਭਬਾਤ 'ਚ ਕੈਂਟਰ ਦੀ ਟੱਕਰ ਨਾਲ ਸਕੂਟੀ ਸਵਾਰ ਔਰਤ ਦੀ ਮੌਤ
ਜ਼ੀਰਕਪੁਰ, 30 ਜੂਨ-ਭਬਾਤ ਦੇ ਗੋਗਾ ਮਾੜੀ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਕੂਟੀ ਸਵਾਰ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਸੁਨੀਤਾ ਰਾਣੀ, ਵਾਸੀ ਰਿਵਰਡੇਲ ਅਪਾਰਟਮੈਂਟ, ਭਬਾਤ, ਜ਼ੀਰਕਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਨੀਤਾ ਰਾਣੀ ਆਪਣੀ ਐਕਟਿਵਾ 'ਤੇ ਕਿਸੇ ਕੰਮ ਤੋਂ ਵਾਪਸ ਘਰ ਆ ਰਹੀ ਸੀ। ਜਦੋਂ ਉਹ ਗੋਗਾ ਮਾੜੀ ਨੇੜੇ ਪਹੁੰਚੀ ...
... 6 hours 51 minutes ago