14 ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਐਡਵਾਈਜਰੀ ਜਾਰੀ
ਅੰਮ੍ਰਿਤਸਰ , 10 ਮਈ (ਗੁਰਪ੍ਰੀਤ ਸਿੰਘ ਢਿੱਲੋਂ ) -ਡੀ.ਸੀ. ਅੰਮ੍ਰਿਤਸਰ ਨੇ ਐਡਵਾਈਜਰੀ ਜਾਰੀ ਕਿਹਾ ਹੈ ਕਿ ਜ਼ਿਲਾ ਵਾਸੀਉ ਘਬਰਾਓ ਨਾ। ਸਾਇਰਨ ਵੱਜ ਰਿਹਾ ਹੈ ਕਿਉਂਕਿ ਅਸੀਂ ਰੈੱਡ ਅਲਰਟ ਹੇਠ ਹਾਂ। ਪਹਿਲਾਂ ਵਾਂਗ ਲਾਈਟਾਂ ...
... 2 hours 16 minutes ago