28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬੱਸ ਪਲਟਣ ਨਾਲ ਇਕ ਦੀ ਮੌਤ, ਦਰਜਨ ਤੋਂ ਵਧੇਰੇ ਜਖਮੀ

ਭਗਤਾ ਭਾਈਕਾ (ਬਠਿੰਡਾ), 28 ਅਕਤੂਬਰ (ਸੁਖਪਾਲ ਸਿੰਘ ਸੋਨੀ) - ਅੱਜ ਸ਼ਾਮ ਵਕਤ ਨਜਦੀਕੀ ਪਿੰਡ ਕੋਠਾ ਗੁਰੂ ਵਿਖੇ ਵਾਪਰੇ ਸੜਕ ਹਾਦਸੇ...

ਅਜੀਤ ਡੈਸਕ 28-10-2026

ਭਗਤਾ ਭਾਈਕਾ (ਬਠਿੰਡਾ), 28 ਅਕਤੂਬਰ (ਸੁਖਪਾਲ ਸਿੰਘ ਸੋਨੀ) - ਅੱਜ ਸ਼ਾਮ ਵਕਤ ਨਜਦੀਕੀ ਪਿੰਡ ਕੋਠਾ ਗੁਰੂ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਦਰਜਨ ਤੋਂ ਵਧੇਰੇ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਗਈ ਹੈ। ਜ਼ਖ਼ਮੀਆਂ ਨੂੰ ਤੁਰੰਤ ਸਥਾਨਿਕ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜ਼ਖ਼ਮੀਆਂ ਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਠਿਂਡਾ ਲਈ ਰੈਫਰ ਕਰ ਦਿੱਤਾ ਗਿਆ।

ਪਿਛਲੀ ਖ਼ਬਰ ਸਪੇਨ ਰੇਲ ਹਾਦਸਾ: “ਅਸੀਂ ਛੱਤ ਨਾਲ ਜਾ ਟਕਰਾਏ”, ਬਚੇ ਯਾਤਰੀਆਂ ਨੇ ਬਿਆਨ ਕੀਤਾ ਖ਼ੌਫ਼ਨਾਕ ਮੰਜ਼ਰ ਅਗਲੀ ਖ਼ਬਰ 18 ਸਾਲਾ ਕਾਜਲ ਢੋਚਕ ਨੇ ਰਚਿਆ ਇਤਿਹਾਸ, ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਜਿੱਤਿਆ ਚਾਂਦੀ ਦਾ ਤਗਮਾ