07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦ ਨੌਰਵੁੱਡ ਸਕੂਲ ਦੇ ਵਿਦਿਆਰਥੀਆਂ ਦਾ ਜੋਨਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

ਦਾ ਨੌਰਵੁੱਡ ਸਕੂਲ ਦੇ ਹੋਣਹਾਰ ਵਿਦਿਆਰਥੀ ਖਿਡਾਰੀ ਆਪਣੇ ਕੋਚਾਂ ਨਾਲ | ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ <br/> 31-08-2025
ਕਾਠਗੜ੍ਹ, 30 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਦ ਨੌਰਵੁੱਡ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜੋਨਲ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਿਸ ਵਿੱਚ ਬੈਡਮਿੰਟਨ(ਲੜਕੇ) ਅੰਡਰ- 14 ਤੀਜਾ ਸਥਾਨ, ਬੈਡਮਿੰਟਨ (ਲੜਕੀਆਂ) ਅੰਡਰ- 14ਤੀਜਾ ਸਥਾਨ, ਕਿ੍ਕਟ(ਲੜਕੇ) ਅੰਡਰ-14 ਦੂਜਾ ਸਥਾਨ ਤੇ 6 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ | ਕਿ੍ਕਟ(ਲੜਕੇ) ਅੰਡਰ-17 ਪਹਿਲਾ ਸਥਾਨ ਤੇ 10 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ | ਕਿ੍ਕਟ (ਲੜਕੇ) ਅੰਡਰ-19ਤੀਜਾ ਸਥਾਨ ਤੇ 3 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਫੁੱਟਬਾਲ(ਲੜਕੇ) ਅੰਡਰ-14 ਪਹਿਲਾ ਸਥਾਨ ਤੇ 10 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਫੁੱਟਬਾਲ (ਲੜਕੇ) ਅੰਡਰ-17 ਪਹਿਲਾ ਸਥਾਨ ਤੇ 10 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਵਾਲੀਬਾਲ (ਲੜਕੇ) ਅੰਡਰ-14 ਪਹਿਲਾ ਸਥਾਨ ਤੇ 12 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ | ਵਾਲੀਬਾਲ (ਲੜਕੀਆਂ) ਅੰਡਰ- 14 ਪਹਿਲਾ ਸਥਾਨ ਤੇ 12 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਵਾਲੀਬਾਲ (ਲੜਕੇ) ਅੰਡਰ-17 ਪਹਿਲਾ ਸਥਾਨ 'ਤੇ 10 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਵਾਲੀਬਾਲ (ਲੜਕੀਆਂ) ਅੰਡਰ-17 ਪਹਿਲਾ ਸਥਾਨ ਤੇ 10 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਵਾਲੀਬਾਲ (ਲੜਕੀਆਂ) ਅੰਡਰ-19 ਪਹਿਲਾ ਸਥਾਨ ਤੇ 12 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਬਾਸਕਿਟਬਾਲ (ਲੜਕੀਆਂ) ਅੰਡਰ-14 ਪਹਿਲਾ ਸਥਾਨ ਤੇ 12 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਬਾਸਕਿਟਬਾਲ (ਲੜਕੀਆਂ) ਅੰਡਰ-17 ਪਹਿਲਾ ਸਥਾਨ ਤੇ 12 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਖੋ-ਖੋ(ਲੜਕੀਆਂ) ਅੰਡਰ-14 ਦੇ 3 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਚੈੱਸ(ਲੜਕੇ) ਅੰਡਰ-14 ਪਹਿਲਾ ਸਥਾਨ ਤੇ 3 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਚੈੱਸ(ਲੜਕੇ) ਅੰਡਰ-17ਤੀਜਾ ਸਥਾਨ, ਸਰਕਲ ਕਬੱਡੀ (ਲੜਕੇ) ਅੰਡਰ- 14 ਦੂਜਾ ਸਥਾਨ, ਸਰਕਲ ਕਬੱਡੀ (ਲੜਕੀਆਂ) ਅੰਡਰ-14 ਪਹਿਲਾ ਸਥਾਨ ਤੇ 12 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਟੈਨਿਸ (ਲੜਕੇ) ਅੰਡਰ-17 ਪਹਿਲਾ ਸਥਾਨ ਤੇ 2 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ, ਟੈਨਿਸ (ਲੜਕੀਆਂ) ਅੰਡਰ-14 ਪਹਿਲਾ ਸਥਾਨ ਤੇ 4 ਖਿਡਾਰੀ ਜ਼ਿਲ੍ਹੇ ਲਈ ਚੁਣੇ ਗਏ |

ਪਿਛਲੀ ਖ਼ਬਰ ਮੁੰਨਾ 'ਚ ਪਟਕੇ ਦੀ ਕੁਸ਼ਤੀ ਪਹਿਲਵਾਨ ਅਸ਼ੀਸ਼ ਮਾਨੂਪੁਰ ਨੇ ਜਿੱਤੀ <br/> ਅਗਲੀ ਖ਼ਬਰ ਗੁਰਮਤਿ ਸਮਾਗਮ ਸੰਬੰਧੀ ਪਿੰਡ ਲਧਾਣਾ ਉੱਚਾ 'ਚ ਮੀਟਿੰਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।