17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਧਾਰਮਿਕ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 31-08-2025
ਲਹਿਰਾਗਾਗਾ, 30 ਅਗਸਤ (ਅਸ਼ੋਕ ਗਰਗ) - ਰਿਸ਼ੀ ਪੰਚਮੀ ਦੇ ਪਾਵਨ ਦਿਹਾੜੇ ਮੌਕੇ ਡੇਰਾ ਬੁਰਜ ਸ਼ਿਵ ਮੰਦਰ ਭੁਟਾਲ ਕਲਾਂ ਵਿਖੇ ਜੂਨਾ ਅਖਾੜਾ ਹਰਿਦੁਆਰ ਦੇ ਅਧਿਅਕਸ਼ ਹਰੀ ਗਿਰੀ ਮਹਾਰਾਜ ਦੀ ਅਗਵਾਈ ਹੇਠ ਧਾਰਮਿਕ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸ੍ਰੀ ਕਲਿਆਣਾਨੰਦ ਗਿਰੀ ਮਹਾਰਾਜ ਨੂੰ ਮਹਾਂਮੰਡਲੇਸ਼ਵਰ ਘੋਸ਼ਿਤ ਕੀਤਾ ਗਿਆ | ਗਰਾਮ ਪੰਚਾਇਤ ਤੇ ਡੇਰਾ ਪੰਚਾਇਤ ਭੁਟਾਲ ਕਲਾਂ, ਗੋਸਵਾਮੀ ਫਾਊਾਡੇਸ਼ਨ ਸਮਾਜ ਪੰਜਾਬ ਅਤੇ ਬ੍ਰਾਹਮਣ ਸਭਾ ਵਲੋਂ ਵੀ ਸਨਮਾਨ ਕੀਤਾ ਗਿਆ | ਧਾਰਮਿਕ ਪਰੰਪਰਾ ਅਨੁਸਾਰ ਮਹੰਤ ਸ੍ਰੀ ਕਲਿਆਣਾਨੰਦ ਗਿਰੀ ਨੂੰ ਗੱਦੀ 'ਤੇ ਬਿਰਾਜਮਾਨ ਕਰਵਾਇਆ ਗਿਆ | ਸਮਾਰੋਹ ਵਿਚ ਜੂਨਾ ਅਖਾੜਾ ਦੇ ਪ੍ਰਮੁੱਖ ਮਹਾਮੰਡਲੇਸ਼ਵਰਾਂ, ਮਹੰਤਾਂ ਅਤੇ ਦੂਰ-ਨੇੜਿਓਾ ਆਏ ਸਾਧੂ ਸੰਤਾਂ ਨੇ ਸ਼ਿਰਕਤ ਕੀਤੀ ਅਤੇ ਸੰਗਤ ਨੂੰ ਆਸ਼ੀਰਵਾਦ ਦਿੱਤਾ | ਸਟੇਜ ਦੀ ਕਾਰਵਾਈ ਡਾ. ਤਰਸੇਮ ਪੁਰੀ, ਪ੍ਰਧਾਨ ਗੋਸਵਾਮੀ ਫਾਊਾਡੇਸ਼ਨ ਸਮਾਜ ਪੰਜਾਬ ਵਲੋਂ ਕੀਤੀ ਗਈ |

ਪਿਛਲੀ ਖ਼ਬਰ ਬਿਪਨ ਚਾਵਲਾ ਨੇ ਸੰਗਰੂਰ ਵਿਚ ਪਿ੍ੰਸੀਪਲ ਵਜੋਂ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਸੰਤ ਅਤਰ ਸਿੰਘ ਦੇ ਬਰਸੀ ਸਮਾਗਮ ਨੂੰ ਸਮਰਪਿਤ ਇਕੱਤਰਤਾ 6 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।