06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬਜਾਜ ਅਲਿਆਂਜ਼ ਲਾਈਫ ਇਨਸ਼ੋਰੈਂਸ ਨੇ ਤੁਰੰਤ ਕਲੇਮ ਪ੍ਰਕਿਰਿਆ ਦੀ ਸੁਵਿਧਾ ਮੁਹੱਈਆ ਕਰਵਾਈ

ਅਜੀਤ ਡੈਸਕ 21-09-2025
ਜਲੰਧਰ, 20 ਸਤੰਬਰ (ਅ.ਬ.)-ਬਜਾਜ ਅਲਿਆਂਜ਼ ਲਾਈਫ ਇਨਸ਼ੋਰੈਂਸ ਨੇ ਹਾਲ ਹੀ ਵਿੱਚ ਪੰਜਾਬ ਵਿੱਚ ਆਈ ਭਿਆਨਕ ਹੜ•੍ਹ ਨਾਲ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟਾਈ ਹੈ¢ ਇਸ ਅਚਾਨਕ ਆਈ ਕੁਦਰਤੀ ਆਫ਼ਤ ਨੂੰ ਧਿਆਨ ਵਿੱਚ ਰੱਖਦਿਆਂ, ਕੰਪਨੀ ਨੇ ਪ੍ਰਭਾਵਿਤ ਪਾਲਿਸੀ ਧਾਰਕਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਖਾਸ ਪ੍ਰਬੰਧ ਕੀਤੇ ਹਨ¢ ਇਨ੍ਹ•ਾਂ ਪਰਿਵਾਰਾਂ ਵੱਲੋਂ ਇਸ ਮੁਸ਼ਕਿਲ ਸਮੇਂ ਦÏਰਾਨ ਸਾਹਮਣਾ ਕੀਤੀਆਂ ਗੰਭੀਰ ਚੁਣÏਤੀਆਂ ਨੂੰ ਸਮਝਦਿਆਂ, ਬਜਾਜ਼ ਅਲਿਆੰਜ ਲਾਈਫ ਇਨਸ਼ੋਰੈਂਸ ਨੇ ਕਲੇਮ ਨਿਪਟਾਰੇ ਲਈ ਇੱਕ ਖਾਸ ਡੈਸਕ ਸਥਾਪਿਤ ਕੀਤਾ ਹੈ, ਤਾਂ ਜੋ ਹੜ•ਨਾਲ ਪ੍ਰਭਾਵਿਤ ਗ੍ਰਾਹਕਾਂ ਦੇ ਮÏਤ ਅਤੇ ਅਪਾਹਜਤਾ ਸੰਬੰਧੀ ਕਲੇਮ ਦੀ ਪ੍ਰਕਿਰਿਆ ਨੂੰ ਤਰਜ਼ੀਹ ਨਾਲ ਪੂਰਾ ਕੀਤਾ ਜਾ ਸਕੇ¢ ਸਭ ਤੋਂ ਵੱਧ ਫੁਰਤੀ ਨਾਲ ਇਨ੍ਹਾਂ ਪਾਲਿਸੀ ਕਲੇਮਾਂ ਦਾ ਜਲਦੀ ਨਿਪਟਾਰਾ ਕਰਨ ਲਈ ਇੱਕ ਆਸਾਨ ਅਤੇ ਤੇਜ਼ ਪ੍ਰਕਿਰਿਆ ਲਾਗੂ ਕੀਤੀ ਗਈ ਹੈ¢
ਪਿਛਲੀ ਖ਼ਬਰ ਸਪੋਰਟਸ ਕਾਲਜ 'ਚ ਮਨਾਇਆ ਹਿੰਦੀ ਦਿਵਸ <br/> ਅਗਲੀ ਖ਼ਬਰ ਰਮਨ ਅਰੋੜਾ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਹੁਣ ਕੱਲ੍ਹ ਨੂੰ ਹੋਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।