4 ਮਹੀਨੇ ਪਹਿਲਾਂ ਔੜ ’ਚ ਹੋਏ ਕਤਲ ਦਾ ਦੋਸ਼ੀ ਸ਼ੂਟਰ ਤਿਲੰਗਾਨਾ ਤੋਂ ਕੀਤਾ ਗ੍ਰਿਫਤਾਰ
ਨਵਾਂਸ਼ਹਿਰ, 30 ਸਤੰਬਰ (ਦੀਦਾਰ ਸਿੰਘ ਸ਼ੇਤਰਾ) - ਤੁਸ਼ਾਰ ਗੁਪਤਾ ਆਈ. ਪੀ.
ਐਸ.ਐਸ.ਪੀ ਸ਼ਹੀਦ ਭਗਤ ਸਿੰਘ ਨਗਰ ਜਾਣਕਾਰੀ ਦਿੰਦੇ ਹੋਏ ਇਨਸੈੱਟ ਕਥਿਤ ਦੋਸ਼ੀ ਪੁਲਿਸ ਪਾਰਟੀ ਨਾਲ਼।
01-10-2026