12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਤਿੱਬੜ, 11 ਅਕਤੂਬਰ (ਸੋਹਨ ਮਲਿਕ)-ਗੁਰਦਾਸਪੁਰ ਦੇ ਅਧੀਨ ਥਾਣਾ ਤਿੱਬੜ ਦੇ ਏ. ਐਸ.

ਅਜੀਤ ਡੈਸਕ 12-10-2026
ਤਿੱਬੜ, 11 ਅਕਤੂਬਰ (ਸੋਹਨ ਮਲਿਕ)-ਗੁਰਦਾਸਪੁਰ ਦੇ ਅਧੀਨ ਥਾਣਾ ਤਿੱਬੜ ਦੇ ਏ.ਐਸ.ਆਈ. ਹਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਕਿਸੇ ਖ਼ਾਸ ਮੁਖਬਰ ਤੋਂ ਮਿਲੀ ਇਤਲਾਹ ’ ֹ ਤੇ ਬੱਬੇਹਾਲੀ ਨਹਿਰ ਦੇ ਪੁਲ ਦੀ ਪੱਟੜੀ ’ਤੇ ਛਾਪੇਮਾਰੀ ਕਰਨ ਸਮੇਂ ਦੋਸ਼ੀ ਰਾਜ ਕੁਮਾਰ ਪੁੱਤਰ ਗੋਰਖ ਬਾਜੇਚੱਕ ਨੂੰ 30,00 0 ਐਮ.ਐਲ. ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ।
ਪਿਛਲੀ ਖ਼ਬਰ ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ, ਕਾਲੇ ਬੱਦਲਾਂ ਕਾਰਨ ਦਿਨ ਹੋਇਆ ਰਾਤ ਵਰਗਾ ਅਗਲੀ ਖ਼ਬਰ ਬਜਰੀ ਦੇ ਭਰੇ ਟਿੱਪਰ ’ਚ ਬੱਸ ਵੱਜਣ ਨਾਲ ਵਾਪਰੇ ਹਾਦਸੇ ’ਚ 12 ਲੋਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।