ਸੜਕ ਹਾਦਸੇ ’ਚ ਰਾਹਗੀਰ ਦੀ ਮੌਤ
ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਮਾਊਂਟ ਪਲੈਜ਼ੈਂਟ ਇਲਾਕੇ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਪੈਦਲ ਰਾਹਗੀਰ ਦੀ ਮੌਤ ਹੋ ਗਈ। ਇਹ ਹਾਦਸਾ ਮੇਨ ਸਟਰੀਟ ਅਤੇ ਈਸਟ ਬ੍ਰਾਡਵੇਅ ਦੇ ਚੌਰਾਹੇ ’ਤੇ ਵਾਪਰਿਆ।
ਅਜੀਤ ਡੈਸਕ
29-11-2026