19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਆਸਟ੍ਰੇਲੀਆ ਸਟੱਡੀ ਵੀਜ਼ੇ ਲਈ ਨਵੰਬਰ 2025 ਇਨਟੇਕ ਜਾਣ ਦਾ ਸੁਨਹਿਰੀ ਮੌਕਾ- ਕਨਵਰ ਅਰੋੜਾ

ਅਜੀਤ ਡੈਸਕ 01-09-2025
ਨਵਾਂਸ਼ਹਿਰ, 31 ਅਗਸਤ (ਜਸਬੀਰ ਸਿੰਘ ਨੂਰਪੁਰ)- ਕਨਵਰ ਅਰੋੜਾ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਆਸਟਰੇਲੀਆ ਸਟੱਡੀ ਵੀਜ਼ੇ ਲਈ ਬਾਰ੍ਹਵੀਂ 2024 ਪਾਸ ਆਊਟ ਵਿਦਿਆਰਥੀਆਂ ਲਈ ਨਵੰਬਰ ਇਨਟੇਕ ਲਈ ਜਾਣ ਦਾ ਸੁਨਹਿਰੀ ਮੌਕਾ ਹੈ | ਉਹਨਾਂ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੇ ਬਾਰ੍ਹਵੀਂ ਤੋਂ ਬਾਅਦ ਕਿਸੇ ਵੀ ਸਟੇਟ ਜਾਂ ਬੋਰਡ ਤੋਂ ਆਰਟਸ, ਕਮਰਸ, ਮੈਡੀਕਲ, ਨਾਨ ਮੈਡੀਕਲ ਨਾਲ ਕੀਤੀ ਹੈ, ਉਹਨਾਂ ਦੇ ਆਈਲੈਟਸ ਵਿਚੋਂ ਓਵਰ ਆਲ ਛੇ ਬੈਂਡ ਹਨ ਅਤੇ ਘੱਟੋ-ਘੱਟ ਸਾਢੇ ਪੰਜ ਬੈਂਡ ਕਿਸੇ ਵੀ ਮੋਡੂਲ 'ਚੋਂ ਹਨ ਜਾਂ ਪੀ.ਟੀ.ਈ ਦੇ 51 ਸਕੋਰ ਕਲੀਅਰ ਕੀਤੇ ਹਨ, ਉਹ ਆਸਟਰੇਲੀਆ ਸਟੱਡੀ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ | ਉਹਨਾਂ ਆਖਿਆ ਕਿ ਇਸ ਸਮੇਂ ਵਿਦਿਆਰਥੀ ਨਵੰਬਰ 2025 ਫਰਵਰੀ 2026 ਲਈ ਅਪਲਾਈ ਕਰ ਸਕਦੇ ਹਨ | ਜਿਹੜੇ ਵਿਦਿਆਰਥੀਆਂ ਨੇ ਕਿਸੇ ਵੀ ਫ਼ੀਲਡ 'ਚ ਡਿਗਰੀ ਕੀਤੀ ਹੈ, ਭਾਵੇਂ ਉਹਨਾਂ ਦਾ ਪੰਜ ਸਾਲ ਦਾ ਗੈਪ ਹੈ, ਆਲ ਓਵਰ 6-5 ਬੈਂਡ, ਘੱਟੋ ਘੱਟ ਸਾਢੇ ਪੰਜ ਬੈਂਡ ਕਿਸੇ ਵੀ ਮੋਡੂਲ 'ਚੋਂ ਹਨ, ਪੀ.ਟੀ.ਈ 'ਚ 60 ਸਕੋਰ ਹਨ, ਉਹ ਸਪਾਊਜ ਨਾਲ ਜਾਂ ਇਕੱਲੇ ਵੀ ਅਪਲਾਈ ਕਰ ਸਕਦੇ ਹਨ | ਉਹਨਾਂ ਦੱਸਿਆ ਕਿ ਕੰਪਨੀ ਦੇ ਆਸਟਰੇਲੀਆ ਸਟੱਡੀ ਵੀਜ਼ੇ ਦੇ ਲਗਾਤਾਰ ਸ਼ਾਨਦਾਰ ਨਤੀਜੇ ਆਏ ਹਨ, ਉਨ੍ਹਾਂ ਨੇ ਨਵੇਂ ਆਏ ਵੀਜ਼ੇ ਵੀ ਸਬੰਧਿਤ ਵਿਦਿਆਰਥੀਆਂ ਨੂੰ ਸੌਂਪੇ | ਉਹਨਾਂ ਦੱਸਿਆ ਕਿ ਕੁੱਝ ਯੂਨੀਵਰਸਿਟੀ ਵੱਲੋਂ ਆਸਟਰੇਲੀਆ 'ਚ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ | ਉਹਨਾਂ ਆਖਿਆ ਕਿ 2024 ਪਾਸ ਵਿਦਿਆਰਥੀਆਂ ਲਈ ਆਸਟਰੇਲੀਆ ਸਟੱਡੀ ਵੀਜ਼ੇ ਲਈ ਅਪਲਾਈ ਕਰਨ ਦਾ ਆਖ਼ਰੀ ਮੌਕਾ ਹੈ | ਉਹਨਾਂ ਦੱਸਿਆ ਕਿ ਚਾਹਵਾਨ ਉਹਨਾਂ ਨੂੰ ਨਵਾਂਸ਼ਹਿਰ ਦਫ਼ਤਰ 'ਚ ਹਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਗੜ੍ਹਸ਼ੰਕਰ ਦੇ ਬੰਗਾ ਰੋਡ 'ਤੇ
ਪਿਛਲੀ ਖ਼ਬਰ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ ਵਿਖੇ ਲੱਖੀ ਤੇ ਮਿਆਣੀ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਗੜ੍ਹਸ਼ੰਕਰ ਵਿਖੇ ਗੁਰਮਤਿ ਸਮਾਗਮ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।