18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬੀਬੀ ਮਾਣੂੰਕੇ ਨੇ ਪਿੰਡ ਪੋਨਾ ਲਈ ਪੰਚਾਇਤ ਨੂੰ ਦਿੱਤੇ 3 ਲੱਖ ਰੁਪਏ

ਅਜੀਤ ਡੈਸਕ 17-10-2025
ਜਗਰਾਉਂ, 16 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਹਲਕੇ ਦੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਗਾਇਕ ਰਾਜਵੀਰ ਜਵੰਦਾ ਦੇ ਨਗਰ ਪਿੰਡ ਪੋਨਾ ਦੀ ਪੰਚਾਇਤ ਨੂੰ ਵੱਖ-ਵੱਖ ਕਾਰਜਾਂ ਦੀ 3 ਲੱਖ ਰੁਪਏ ਦਿੱਤੇ | ਇਸ ਸਮੇਂ ਉਨ੍ਹਾਂ ਗਾਇਕ ਜਵੰਦਾ ਦੀ ਯਾਦ 'ਚ ਸਟੇਡੀਅਮ, ਮਿਊਜ਼ਿਕ ਅਕੈਡਮੀ ਅਤੇ ਮੁੱਖ ਮਾਰਗ ਪੋਨਾ ਦੀ ਲਿੰਕ ਸੜਕ ਦਾ ਨਾਮ ਗਾਇਕ ਰਾਜਵੀਰ ਜਵੰਦਾ ਦੇ ਨਾਂਅ 'ਤੇ ਰੱਖਣ ਲਈ ਪੰਚਾਇਤ ਨੂੰ ਕਾਗਜ਼ੀ ਪ੍ਰਕਿਰਿਆ ਮੁਕੰਮਲ ਕਰਨ ਲਈ ਕਿਹਾ ਤੇ ਇਹ ਮੰਗਾਂ ਮੰਨਣ ਦਾ ਭਰੋਸਾ ਦਵਾਇਆ ਗਿਆ | ਇਸ ਸਮੇਂ ਸਰਪੰਚ ਹਰਪ੍ਰੀਤ ਸਿੰਘ ਰਾਜੂ ਤੇ ਪੰਚਾਇਤ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਗੈਰ ਜ਼ਿੰਮੇਵਾਰ ਹੱਥਾਂ 'ਚ ਹੈ ਮਾਲ ਵਿਭਾਗ ਦਾ ਰਿਕਾਰਡ ਰੂਮ ਅਗਲੀ ਖ਼ਬਰ ਆਪਣੀ ਹੀ ਕੀਮਤੀ ਲੱਕੜ ਨੂੰ ਕਬਜ਼ੇ 'ਚ ਲੈਣ ਤੋਂ ਜੰਗਲਾਤ ਵਿਭਾਗ ਲਾਪ੍ਰਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।