ਚੌਂਕੀਮਾਨ, 16 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਜਗਰਾਉਂ ਹਲਕੇ ਦੇ ਪਿੰਡ ਪੋਨਾ ਦੇ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕੇ ਪਿਛਲੇ ਦਿਨੀ ਸੜਕ ਦੁਰਘਟਨਾ ਵਿਚ ਵਿਛੋੜਾ ਦੇ ਗਏ ਸਨ | ਇਸ ਮੌਕੇ ਪਿੰਡ ਪੋਨਾ ਦੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਸਾਬਕਾ ਸਰਪੰਚ ਗੁਰਬਿੰਦਰ ਸਿੰਘ ਪੋਨਾ, ਸਮਾਜ ਸੇਵੀ ਜਸਵੀਰ ਸਿੰਘ ਜੱਸੂ ਪੋਨਾ, ਬਲਜੀਤ ਸਿੰਘ ਪੋਨਾ, ਪੰਚ ਗਗਨ ਪੋਨਾ, ਪ੍ਰਧਾਨ ਦਲਜੀਤ ਸਿੰਘ ਪੋਨਾ, ਸਿਵ ਕੁਮਾਰ ਪੋਨਾ ਤੇ ਤੇਜਿੰਦਰ ਸਿੰਘ ਪੋਨਾ ਨੇ ਦੱਸਿਆ ਕਿ ਗਾਇਕ ਰਾਜਵੀਰ ਜਵੰਦਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਅੱਜ ਮਿਤੀ 17 ਅਕਤੂਬਰ 2025 ਨੂੰ ਪਿੰਡ ਪੋਨਾ (ਮਲਕ ਰੋਡ) ਵਿਖੇ 11 ਤੋਂ 2 ਵਜੇ ਤੱਕ ਕਰਵਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਸੁਖਰਾਜਵੀਰ ਸਿੰਘ, ਦਲਬੀਰ ਸਿੰਘ, ਅਜੈਬ ਸਿੰਘ, ਜਸਮੇਲ ਸਿੰਘ, ਬਲਦੇਵ ਸਿੰਘ, ਬਾਬਾ ਹਰਨੇਕ ਸਿੰਘ, ਪੰਚ ਲੱਕੀ ਪੰਡਿਤ, ਸਤਨਾਮ ਸਿੰਘ, ਸਹਿਨਾਜ ਕੌਰ, ਪਵਨਜੀਤ ਕੌਰ, ਕਿਰਨਦੀਪ ਕੌਰ, ਜਗਮੇਲ ਸਿੰਘ (ਸਾਰੇ ਪੰਚ), ਪੂਰਨ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਤੇਜਿੰਦਰ ਸਿੰਘ, ਰਡਜਵਿੰਦਰ ਸਿੰਘ (ਚਾਰੇ ਨੰਬਰਦਾਰ), ਮਲਕੀਤ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਕਸ਼ਮੀਰ ਸਿੰਘ (ਸਾਰੇ ਸਾਬਕਾ ਪੰਚ), ਕੁਲਦੀਪ ਸਿੰਘ, ਸਰਬਜੀਤ ਸਿੰਘ, ਇਕਬਾਲ ਸਿੰਘ, ਗਗਨਦੀਪ ਸਿੰਘ, ਰੁਪਿੰਦਰ ਸਿੰਘ ਧਾਲੀਵਾਲ, ਬਸੰਤ ਸਿੰਘ ਧਾਲੀਵਾਲ, ਰੂਪ ਸਿੰਘ, ਕਰਮਜੀਤ ਸਿੰਘ, ਸੁਖਦੀਪ ਸਿੰਘ, ਪੰਡਿਤ ਪਰਮਿੰਦਰਪਾਲ, ਮਾ: ਕਰਮਜੀਤ ਸਿੰਘ ਪੋਨਾ, ਗੁਰਜੀਤ ਸਿੰਘ, ਸੰਤ ਸਿੰਘ, ਸਰਬਜੀਤ ਸਿੰਘ, ਗਗਨ ਪੰਡਿਤ, ਪ੍ਰੀਤਮ ਦਾਸ, ਬਲਜਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ, ਸੋਨੀ ਪੋਨਾ, ਪ੍ਰਧਾਨ ਜਗਜੀਤ ਸਿੰਘ, ਬਹਾਦਰਵੀਰ ਸਿੰਘ, ਪੰਡਿਤ ਰਾਮਪਾਲ, ਸਤਵਿੰਦਰ ਸਿੰਘ ਬੱਬੀ, ਸਤਵੰਤ ਸਿੰਘ, ਭਿੰਦਰ ਸਿੰਘ, ਮਾ: ਨਿਰਭੈ ਸਿੰਘ, ਲਖਵੀਰ ਸਿੰਘ ਲੱਖੀ, ਗੁਰਸੇਵਕ ਸਿੰਘ ਸਮੇਤ ਸਮੁੱਚੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਵੀਰ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀ ਇਸ ਦੁੱਖ ਦੀ ਘੜੀ ਵਿਚ ਜਵੰਦਾ ਪਰਿਵਾਰ ਨਾਲ ਖੜ੍ਹੇ ਨਾਲ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ |