ਗੁਰਦਾਸਪੁਰ, 17 ਅਕਤੂਬਰ (ਚੱਕਰਾਜਾ)-ਅੱਜ ਕ੍ਰਿਸਟਲ ਯੂਰੋ ਕਿਡਜ਼ ਸਕੂਲ ਦੇ ਵਿਦਿਆਰਥੀਆਂ ਨੇ ਦੀਵਾਲੀ ਨੰੂ ਅਲੱਗ ਢੰਗ ਨਾਲ ਮਨਾਉਂਦਿਆਂ ਹੜ੍ਹ ਪੀੜਤ ਇਲਾਕਿਆਂ ਵਿਚ ਮਠਿਆਈਆਂ, ਮੋਮਬੱਤੀਆਂ ਅਤੇ ਦੀਵੇ ਵੰਡੇ | ਬੱਚਿਆਂ ਨੇ ਪਿ੍ੰਸੀਪਲ ਕਪਿਲਾ ਸਰਨਾ ਦੀ ਅਗਵਾਈ ਕੁੱਝ ਘਰਾਂ ਨੰੂ ਇਹ ਸਭ ਵੰਡ ਕੇ ਖੁਸ਼ੀਆਂ ਵੰਡਣ ਦਾ ਸੁਨੇਹਾ ਦਿੱਤਾ | ਇਸ ਦੌਰਾਨ ਬੱਚਿਆਂ ਨੇ ਡੇਰਾ ਬਾਬਾ ਨਾਨਕ ਤੇ ਗਾਹਲੜੀ ਕੋਲ ਚਿੱਟੀ ਪਿੰਡ ਵਿਚ ਦੌਰਾ ਕੀਤਾ |