ਜੀ.ਐਮ.ਸੀ.ਐਚ-32 'ਚ ਅਤਿ-ਆਧੁਨਿਕ ਲਿਕੁਇਡ ਕ੍ਰੋਮੈਟੋਗ੍ਰਾਫੀ-ਟੈਂਡਮ ਮਾਸ ਸਪੈਕਟਰੋਮੈਟਰੀ ਉਪਕਰਨ ਦਾ ਉਦਘਾਟਨ <br/>
ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਜੀ.ਐਮ.ਸੀ.ਐਚ-32 ਵਿਖੇ ਅਤਿ-ਆਧੁਨਿਕ ਲਿਕਵਿਡ ਕ੍ਰੋਮੈਟੋਗ੍ਰਾਫੀ-ਟੈਂਡਮ ਮਾਸ ਸਪੈਕਟਰੋਮੈਟਰੀ (ਐਲ.ਸੀ-ਐਮ.ਐਸ/ਐਮ.ਐਸ) ਉਪਕਰਣ ਦਾ ਉਦਘਾਟਨ ਕਰਦੇ ਹੋਏ | (ਸੱਜੇ) ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਜੀ.ਐਮ.ਸੀ.ਐਚ-32 ਵਿਖੇ ਦੌਰਾ ਕਰਦੇ ਹੋਏ |
<br/>
25-11-2025