23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਭਾਰਤੀ ਪੇਸਰ ਅਰਸ਼ਦੀਪ ਸਿੰਘ ਨੇ 'ਓਪਸ ਵਨ' ਦਾ ਦÏਰਾ ਕੀਤਾ <br/>

ਅਜੀਤ ਡੈਸਕ 25-11-2025
ਚੰਡੀਗੜ੍ਹ, 24 ਨਵੰਬਰ, (ਅ. ਬ.) ਭਾਰਤੀ ਕ੍ਰਿਕਟ ਟੀਮ ਦੇ ਸਟਾਰ ਲੈਫ਼ਟ-ਆਰਮ ਪੇਸਰ ਅਰਸ਼ਦੀਪ ਸਿੰਘ, ਜੋ ਪੁਰਸ਼ਾਂ ਦੇ T20 ਇੰਟਰਨੈਸ਼ਨਲ ਮੈਚਾਂ ਵਿੱਚ 100 ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬÏਲਰ ਬਣੇ ਹਨ, ਨੇ ਰੀਅਲ ਐਸਟੇਟ ਦੀ ਪ੍ਰਮੁੱਖ ਕੰਪਨੀ ਜੀ. ਵੀ ਰਿਐਲਟੀ ਦੇ ਫ਼ਲੈਗਸ਼ਿਪ ਹਾਈਪਰ-ਲਗਜ਼ਰੀ ਪ੍ਰÏਜੈਕਟ 'ਓਪਸ ਵਨ' ਦਾ ਦÏਰਾ ਕੀਤਾ¢ ਇਹ ਆਉਣ ਵਾਲਾ ਡਿਵੈਲਪਮੈਂਟ ਨਵੀਂ ਚੰਡੀਗੜ੍ਹ ਦਾ ਪਹਿਲਾ ਰੇਰਾ-ਮੰਜ਼ੂਰਸ਼ੁਦਾ 'ਆਈਕਾਨਿਕ ਸਰਟੀਫ਼ਾਈਡ' ਰਿਹਾਇਸ਼ੀ ਪ੍ਰÏਜੈਕਟ ਹੈ¢ ਅਰਸ਼ਦੀਪ ਨੇ ਪ੍ਰÏਜੈਕਟ ਦੇ ਨਵੇਂ ਕÏਾਸੈਪਟ ਅਤੇ ਇਨਕਲਾਬੀ ਖਾਸੀਅਤਾਂ ਬਾਰੇ ਜਾਣਕਾਰੀ ਲੈਣ ਤੋਂ ਬਾਅਦ 'ਓਪਸ ਵਨ' ਦੇ ਸਾਈਟ ਦਫ਼ਤਰ ਦਾ ਦÏਰਾ ਕੀਤਾ¢ਜੀ. ਵੀ ਰਿਐਲਟੀ ਦੇ ਫਾਊਾਡਰ ਅਤੇ ਚੇਅਰਮੈਨ ਗੁਰਿੰਦਰ ਭੱਟੀ ਅਤੇ 'ਓਪਸ ਵਨ' ਟੀਮ ਨੇ ਅਰਸ਼ਦੀਪ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ¢ ਅਰਸ਼ਦੀਪ ਨੇ ਗੁਰਿੰਦਰ ਭੱਟੀ ਨੂੰ ਨਵੀਂ ਚੰਡੀਗੜ੍ਹ ਵਿੱਚ ਰੀਅਲਟੀ ਦੇ ਇਸ ਮੀਲ-ਪੱਥਰ ਲਈ ਵਧਾਈ ਦਿੱਤੀ ਅਤੇ ਇਸ ਯਤਨ ਨੂੰ ਪੰਜਾਬ ਲਈ ਮਾਣ ਦਾ ਪਲ ਦੱਸਿਆ¢ਅਰਸ਼ਦੀਪ ਨੇ 'ਓਪਸ ਵਨ' ਵਿੱਚ ਘਰ ਖਰੀਦਣ ਵਿੱਚ ਦਿਲਚਸਪੀ ਦਰਸਾਈ ਅਤੇ ਇਸ ਲੈਂਡਮਾਰਕ ਡਿਵੈਲਪਮੈਂਟ ਦੀ ਖੂਬਸੂਰਤੀ ਅਤੇ ਖ਼ਾਸੀਅਤ ਦੀ ਪ੍ਰਸ਼ੰਸਾ ਕੀਤੀ ਜੋ ਪੰਜਾਬ ਅਤੇ ਨਵੀਂ ਚੰਡੀਗੜ੍ਹ ਦਾ ਪਹਿਲਾ ਪਲੇਟਿਨਮ-ਰੇਟਡ ਆਈਕਾਨਿਕ ਟਾਵਰ ਹੈ¢

ਪਿਛਲੀ ਖ਼ਬਰ -ਗੁਲਾਬਗੜ੍ਹ ਰੋਡ 'ਤੇ ਲੱਗਦੀ ਧਾਰਮਿਕ ਮੰਡੀ ਦਾ ਮੁੱਦਾ ਹੋਇਆ ਗੰਭੀਰ- ਨਗਰ ਕੌਂਸਲ ਦੀ ਕੜੀ ਕਾਰਵਾਈ ਦੇ ਚਲਦਿਆਂ ਮੰਡੀ ਪ... ਅਗਲੀ ਖ਼ਬਰ ਏ. ਟੀ. ਐਸ. ਵੈਲੀ ਸਕੂਲ ਵਿਖੇ 'ਐਥੋਕਲਚਰ 2025' ਸਾਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।