14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਭਾਰੀ ਮੀਂਹ ਕਾਰਨ ਸ੍ਰੀ ਚਮਕੌਰ ਸਾਹਿਬ ਦੀਆਂ ਨੀਵੀਂਆਂ ਥਾਵਾਂ 'ਤੇ ਭਰਿਆ ਪਾਣੀ <br/>

ਅਜੀਤ ਡੈਸਕ 17-06-2025
ਸ੍ਰੀ ਚਮਕੌਰ ਸਾਹਿਬ, 16 ਜੂਨ (ਜਗਮੋਹਣ ਸਿੰਘ ਨਾਰੰਗ)-ਅੱਜ ਸ਼ਾਮ ਸ੍ਰੀ ਚਮਕੌਰ ਸਾਹਿਬ ਖੇਤਰ 'ਚ ਪਏ ਭਾਰੀ ਮੀਂਹ ਕਾਰਨ ਨੀਵੀਂਆਂ ਥਾਵਾਂ 'ਤੇ ਪਾਣੀ ਭਰ ਗਿਆ ਤੇ ਸੜਕਾਂ 'ਤੇ ਫੁੱਟ-ਫੁੱਟ ਪਾਣੀ ਚੱਲ ਰਿਹਾ ਸੀ | ਇਥੇ ਨਿਰਮਾਣ ਅਧੀਨ ਸਰਕਾਰੀ ਹਸਪਤਾਲ ਦੀ ਨਵੀਂ ਇਮਾਰਤ ਦੇ ਬਾਹਰ ਲੱਗਾ ਸ਼ੈੱਡ ਵੀ ਟੁੱਟ ਗਿਆ | ਇਸ ਮੀਂਹ ਨਾਲ ਭਾਵੇਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਬਹੁਤ ਰਾਹਤ ਮਿਲੀ ਹੈ ਤੇ ਗਰਮੀ 'ਚ ਝੁਲਸ ਰਿਹਾ ਆਮ ਆਦਮੀ ਵੀ ਰਾਹਤ ਮਹਿਸੁਸ ਕਰ ਰਿਹਾ ਹੈ ਪਰ ਇਕ ਘੰਟੇ ਦੀ ਹੋਈ ਮੋਹਲੇਧਾਰ ਬਰਸਾਤ ਨੇ ਇਲਾਕੇ ਅੰਦਰ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਇਆ ਹੈ |

ਪਿਛਲੀ ਖ਼ਬਰ ਬੇਲਾ ਨੇੜੇ ਨੌਜਵਾਨ ਨੇ ਰਚੀ ਹਮਲੇ ਦੀ ਝੂਠੀ ਕਹਾਣੀ <br/> ਅਗਲੀ ਖ਼ਬਰ ਔਲਖਾਂ ਧਾਮ ਵਿਖੇ ਕਰਵਾਇਆ ਧਾਰਮਿਕ ਸਮਾਗਮ ਯਾਦਗਾਰੀ ਹੋ ਨਿੱਬੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।