16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸੁਖਮਨ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਭਲਕੇ

ਅਜੀਤ ਡੈਸਕ 21-06-2025
ਕੱਥੂਨੰਗਲ, 20 ਜੂਨ (ਦਲਵਿੰਦਰ ਸਿੰਘ ਰੰਧਾਵਾ)-ਸਥਾਨਕ ਕਸਬੇ 'ਚ ਸਥਿਤ ਸੁਖਮਨ ਹਸਪਤਾਲ ਵਿਖੇ 22 ਜੂਨ ਨੂੰ ਖ਼ੂਨਦਾਨ ਇਕ ਲਕਸ਼ਿਆ ਵੈੱਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਸੁਖਮਨ ਹਸਪਤਾਲ ਕੱਥੂਨੰਗਲ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਸੁਖਮਨ ਹਸਪਤਾਲ ਕੱਥੂਨੰਗਲ ਦੇ ਐੱਮ. ਡੀ. ਡਾਕਟਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਲਕਸ਼ਿਆ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਸਪੈਲਿਸ਼ਟ ਡਾਕਟਰਾਂ ਦੀ ਟੀਮ ਪੁੱਜ ਰਹੀ ਜੋ ਆਪਣੀ ਦੇਖ ਰੇਖ ਵਿਚ ਸਾਰੇ ਖ਼ੂਨ ਦਾਨੀ ਲੋਕਾਂ ਦਾ ਚੈੱਕ ਅੱਪ ਕਰਕੇ ਖ਼ੂਨ ਲੈਣਗੇ | ਇਹ ਖ਼ੂਨਦਾਨ ਕੈਂਪ ਹਸਪਤਾਲ ਵਿਚ ਸਵੇਰੇ 9 ਤੋਂ 3 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਕੋਈ ਵੀ ਤੰਦਰੁਸਤ ਵਿਅਕਤੀ ਖ਼ੂਨਦਾਨ ਕਰਕੇ ਇਸ ਮਹਾਂ ਦਾਨ ਵਿਚ ਆਪਣਾ ਹਿੱਸਾ ਪਾ ਸਕਦਾ ਹੈ |
ਪਿਛਲੀ ਖ਼ਬਰ 'ਰੋਪੜ ਟੂ ਰੂਪਨਗਰ' ਨਾਂਅ ਵਾਲਾ ਗਠਿਤ ਹੋਇਆ ਚਿੰਤਕ ਵਰਗ ਦਾ ਨਵਾਂ ਸੰਗਠਨ ਅਗਲੀ ਖ਼ਬਰ ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਤਰਸਿੱਕਾ ਪਹੁੰਚੀ ਸਿਹਤ ਵਿਭਾਗ ਦੀ ਟੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।