10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਨੋਟਿਸ ਦੇ ਬਾਵਜੂਦ ਫਰਾਰ ਵਿਅਕਤੀ ਅਗਾਊਾ ਜ਼ਮਾਨਤ ਦਾ ਹੱਕਦਾਰ ਨਹੀਂ-ਹਾਈ ਕੋਰਟ

ਅਜੀਤ ਡੈਸਕ 01-09-2025
ਪ੍ਰਯਾਗਰਾਜ, 31 ਅਗਸਤ (ਪੀ.ਟੀ.ਆਈ.)-ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜੇਕਰ ਕੋਈ ਦੋਸ਼ੀ ਅਪਰਾਧਿਕ ਪ੍ਰਕਿਰਿਆ ਜ਼ਾਬਤਾ ਅਧੀਨ ਧਾਰਾ 82 (ਵਿਅਕਤੀ ਨੂੰ ਭਗੌੜਾ ਐਲਾਨਣ) ਤਹਿਤ ਉਸ ਦੇ ਵਿਰੁੱਧ ਨੋਟਿਸ ਦੇ ਬਾਵਜੂਦ ਫਰਾਰ ਹੈ ਤਾਂ ਉਹ ਵਿਅਕਤੀ ਅਗਾਊਾ ਜ਼ਮਾਨਤ ਪ੍ਰਾਪਤ ਕਰਨ ਦਾ ਹੱਕਦਾਰ ਨਹੀਂ ਹੈ | ਇਹ ਟਿੱਪਣੀ ਕਰਦੇ ਹੋਏ ਜਸਟਿਸ ਗੌਤਮ ਚੌਧਰੀ ਨੇ ਕਾਨਪੁਰ ਨਗਰ ਪ੍ਰੀਸ਼ਦ ਮੈਂਬਰ ਪ੍ਰਦੀਪ ਮਿਸ਼ਰਾ ਦੀ ਅਗਾਊਾ ਜ਼ਮਾਨਤ ਪਟੀਸ਼ਨ ਨੂੰ ਉਸ ਦੇ ਕੇਸ ਦੇ ਗੁਣਾਂ 'ਤੇ ਕੋਈ ਰਾਏ ਦਿੱਤੇ ਬਿਨਾਂ ਰੱਦ ਕਰ ਦਿੱਤਾ |

ਪਿਛਲੀ ਖ਼ਬਰ ਕਾਂਗਰਸ ਨੇ ਮੋਦੀ-ਸ਼ੀ ਮੁਲਾਕਾਤ 'ਤੇ ਸਵਾਲ ਉਠਾਏ, ਚੀਨੀ ਹਮਲੇ 'ਤੇ ਚੁੱਪੀ ਦਾ ਦਿੱਤਾ ਹਵਾਲਾ ਅਗਲੀ ਖ਼ਬਰ ਗਾਇਕ ਬੱਬੂ ਮਾਨ ਵਲੋਂ ਵਿਨੀਪੈਗ ਸ਼ੋਅ ਦੀ ਕਮਾਈ ਹੜ੍ਹ ਪੀੜਤਾਂ ਨੂੰ ਦੇਣ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।