27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐਕਸਾਈਜ਼ ਵਿਭਾਗ ਵਲੋਂ ਪੁਲਿਸ ਨਾਲ ਇੰਦਰਾ ਬਸਤੀ ਵਿਚ ਨਾਜਾਇਜ਼ ਸ਼ਰਾਬ ਅਤੇ ਬਾਹਰਲੇ ਰਾਜਾਂ 'ਚੋ ਆਈ ਸ਼ਰਾਬ ਨੂੰ ਲੈ ਕੇ ਚੈਕਿੰਗ <br/>

ਅਜੀਤ ਡੈਸਕ 21-06-2025
ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਸੱਗੂ, ਗੱਖੜ, ਧਾਲੀਵਾਲ)-ਜ਼ਿਲ੍ਹਾ ਐਕਸਾਈਜ਼ ਅਫ਼ਸਰ ਦਿਲਪ੍ਰੀਤ ਸਿੰਘ ਚਾਹਲ, ਗੌਰਵ ਜਿੰਦਲ ਐਕਸਾਈਜ਼ ਇੰਸਪੈਕਟਰ ਸੁਨਾਮ, ਬਿਕਰਮ ਢੀਂਡਸਾ ਐਕਸਾਈਜ਼ ਇੰਸਪੈਕਟਰ ਲੌਂਗੋਵਾਲ ਵੱਲੋਂ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਅਤੇ ਪੁਲਿਸ ਵਿਭਾਗ ਦੇ ਨਾਲ ਸਾਂਝੇ ਤੌਰ 'ਤੇ ਇੰਦਰਾ ਬਸਤੀ ਤੇ ਗੁੰਝਾ ਪੀਰ ਵਿਖੇ ਨਜਾਇਜ਼ ਸ਼ਰਾਬ ਅਤੇ ਬਾਹਰਲੇ ਸੂਬਿਆਂ 'ਚੋਂ ਆਈ ਸ਼ਰਾਬ ਨੂੰ ਲੈ ਕੇ ਚੈਕਿੰਗ ਕੀਤੀ ਗਈ | ਇਸ ਮੌਕੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿਚ ਖਾਸ ਤੌਰ 'ਤੇ ਚੈਕਿੰਗ ਕੀਤੀ ਗਈ ਜਿਨਾਂ ਦੇ ਪਹਿਲਾਂ ਐਕਸਾਈਜ਼ ਦੇ ਮਾਮਲੇ ਦਰਜ ਹਨ | ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਲਗਾਤਾਰ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਕੋਈ ਵੀ ਨਜਾਇਜ਼ ਸ਼ਰਾਬ ਦੀ ਬਿਕਰੀ ਕਰਦਾ ਹੈ ਉਸਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਫ਼ੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਵਿੰਗ ਵਲੋਂ 7 ਦੁਕਾਨਾਂ ਦੀ ਚੈਕਿੰਗ <br/> ਅਗਲੀ ਖ਼ਬਰ ਨਗਰ ਕੌਂਸਲ ਮੀਤ ਪ੍ਰਧਾਨ ਦੀ ਚੋਣ 23 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।