28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕਬੱਡੀ ਖਿਡਾਰੀ ਲਾਲੀ ਧਨੌਲਾ ਯੂਰਪ ਦੇ ਦੌਰੇ ਲਈ ਰਵਾਨਾ <br/>

ਅਜੀਤ ਡੈਸਕ 21-06-2025
ਬਰਨਾਲਾ, 20 ਜੂਨ (ਅਸ਼ੋਕ ਭਾਰਤੀ)-ਕਬੱਡੀ ਖਿਡਾਰੀ ਲਾਲੀ ਧਨੌਲਾ ਯੂਰਪ ਦੇ ਦੌਰੇ 'ਤੇ ਰਵਾਨਾ ਹੋਣ ਮੌਕੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਦੇ ਦਫ਼ਤਰ ਵਿਖੇ ਅਕੈਡਮੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਮੌਕੇ ਅਕੈਡਮੀ ਦੇ ਜਨਰਲ ਸਕੱਤਰ ਬਲਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਦੇ ਕੌਮਾਂਤਰੀ ਖਿਡਾਰੀ ਲਾਲੀ ਧਨੌਲਾ ਤਿੰਨ ਮਹੀਨਿਆਂ ਲਈ ਜਾ ਰਹੇ ਹਨ | ਲਾਲੀ ਧਨੌਲਾ ਦੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਦੇਖਦਿਆਂ ਇਸ ਦੀ ਯੂਰਪ ਦੇਸਾਂ ਲਈ ਚੋਣ ਕੀਤੀ ਗਈ ਹੈ | ਯੂਰਪ ਦੇ ਸਮੱੁਚੇ ਟੂਰਨਾਮੈਂਟ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਾਂ ਕਿ ਉਹ ਆਪਣੇ ਮਾਪਿਆਂ ਤੇ ਅਕੈਡਮੀ ਦਾ ਨਾਂਅ ਰੌਸ਼ਨ ਕਰਨਗੇ | ਇਸ ਮੌਕੇ ਮਾ: ਜਗਰਾਜ ਭੱਠਲ, ਰਾਜਾ ਰਾਏਸਰ, ਓਮ ਪ੍ਰਕਾਸ਼ ਘੰਡਾਬੰਨਾ, ਹਰਮੇਲ ਸੰਘੇੜਾ, ਪ੍ਰੋ: ਬਹਾਦਰ ਸਿੰਘ ਸੰਧੂ, ਰਮਨ ਗੌਡ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਸੁਖਪੁਰਾ ਵਿਖੇ ਕਿਸਾਨ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਦਾ ਸੋਨਾ ਤੇ ਚਾਂਦੀ ਚੋਰੀ ਅਗਲੀ ਖ਼ਬਰ ਆਖਰ ਭਿ੍ਸ਼ਟਾਚਾਰ ਕਿਵੇਂ ਹੋਵੇਗਾ ਖ਼ਤਮ... ਜਦੋਂ ਸੱਤਾਧਾਰੀ ਧਿਰ 'ਆਪ' ਨਾਲ ਸਬੰਧਿਤ ਆਗੂ ਖ਼ੁਦ ਮੰਨਦੇ ਨੇ ਕਿ ਉਹ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।