10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਗੋਲਡਨ ਸਟਾਰ ਮਲਕੀਤ ਸਿੰਘ ਦੇ ਨਵੇਂ ਗੀਤ ਦਾ ਪੋਸਟਰ ਜਾਰੀ

ਅਜੀਤ ਡੈਸਕ 01-09-2025
ਲੰਡਨ, 31 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕੀ ਵਿਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੀ ਮਿੱਠੀ ਆਵਾਜ਼ ਰਾਹੀਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦੇ ਨਵੇਂ ਗੀਤ ''ਕੀ ਖਾਨੀ ਏ ਸੋਹਣੀ ਹੁੰਦੀ ਜਾਨੀ ਏ'' ਪੋਸਟਰ ਲੰਡਨ ਵਿਚ ਜਾਰੀ ਕੀਤਾ ਗਿਆ | ਮਲਕੀਤ ਸਿੰਘ ਦੇ ਲਿਖੇ ਅਤੇ ਗਾਏ ਇਸ ਗੀਤ ਨੂੰ ਗਬਜ਼ੀ ਨੇ ਸੰਗੀਤ ਦਿੱਤਾ ਹੈ ਅਤੇ ਇੰਗਲੈਂਡ ਵਿਚ ਹੀ ਫਿਲਮਾਇਆ ਗਿਆ ਹੈ | 'ਅਜੀਤ' ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨੱਚਣ ਟੱਪਣ ਵਾਲੇ ਇਸ ਗੀਤ ਨੂੰ ਸਰੋਤੇ ਪਹਿਲਾਂ ਵਾਂਗ ਹੀ ਪਸੰਦ ਕਰਨਗੇ |

ਪਿਛਲੀ ਖ਼ਬਰ ਇੰਗਲੈਂਡ ਦੀਆਂ ਪੰਜਾਬਣਾਂ ਨੇ ਵਿਸਰ ਚੁੱਕਾ ਤੀਆਂ ਬੱਲੋ ਦਾ ਤਿਉਹਾਰ ਮਨਾ ਕੇ ਤੀਆਂ ਨੂੰ ਕੀਤਾ ਵਿਦਾ <br/> ਅਗਲੀ ਖ਼ਬਰ ਸਫੀਨਾ ਹੁਸੈਨ ਦੀ ਸੰਸਥਾ 'ਐਜੂਕੇਟ ਗਰਲਜ਼' ਨੂੰ ਰੇਮਨ ਮੈਗਸੇਸੇ ਪੁਰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।