03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਲੋਹੀਆਂ 'ਚ ਬੱਚਿਆਂ ਲਈ '10 ਰੋਜ਼ਾ ਸਮਰ ਯੋਗ ਕੈਂਪ' ਦਾ ਸ਼ੁੱਭ ਆਰੰਭ ਹੋਇਆ

ਅਜੀਤ ਡੈਸਕ 17-06-2025
ਲੋਹੀਆਂ ਖਾਸ, 16 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- 'ਅਨਮੋਲ ਯੋਗ ਸੰਸਥਾ ਲੋਹੀਆਂ ਖਾਸ ਤੇ ਮਹਿਲਾ ਪਤੰਜਲੀ ਯੋਗ ਸੰਸਥਾ ਲੋਹੀਆਂ ਖਾਸ ਵਲੋਂ ਜੰਝ ਘਰ ਲੋਹੀਆਂ ਖਾਸ ਦੇ ਵਿਹੜੇ 'ਚ ਚਲਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਲਗਾਏ ਗਏ 23ਵੇਂ '10 ਰੋਜ਼ਾ ਮੁਫ਼ਤ ਯੋਗ ਕੈਂਪ' ਦਾ ਸ਼ੁੱਭ ਆਰੰਭ ਪ੍ਰਾਚੀਨ ਸ਼ਿਵ ਮੰਦਿਰ ਦੇ ਸੁਆਮੀ ਮਹੰਤ ਗੋਪਾਲ ਗਿਰੀ ਤੇ ਪੰਡਿਤ ਵਿਸ਼ਨੂੰ ਵਲੋਂ ਜੋਤ ਜਗਾਕੇ ਕੀਤਾ ਗਿਆ | ਇਸ ਮੌਕੇ ਯੋਗ ਅਚਾਰੀਆ ਮਾ: ਧਰਮਪਾਲ, ਪ੍ਰਧਾਨ ਡਾ. ਵੀ.ਕੇ. ਸ਼ਰਮਾ, ਮਾ. ਰਵੀ ਸ਼ੰਕਰ, ਟਰੇਨਰ ਮੈਡਮ ਇੰਦੂ ਬਾਲਾ, ਮੈਡਮ ਰੇਨੂੰ ਸ਼ਰਮਾ, ਟਰੇਨਰ ਸੁਖਵਿੰਦਰ ਸਿੰਘ ਐੱਮ.ਏ; ਹਰਭਜਨ ਸਿੰਘ ਥਿੰਦ, ਡਾ. ਸਤਨਾਮ ਸਿੰਘ, ਚਰਨ ਸਿੰਘ ਚੰਦੀ, ਤਰਸੇਮ ਸਿੰਘ ਚੰਦੀ, ਪ੍ਰਸ਼ੋਤਮ ਲਾਲ ਗੁਪਤਾ, ਸਮਰਾਟ ਜਾਦੂਗਰ ਸੈਕਟਰੀ ਸੰਦੀਪ ਸ਼ਰਮਾ, ਰਮਨ ਛਾਬੜਾ, ਸੁਖਵਿੰਦਰ ਸਿੰਘ ਪਨੇਸਰ, ਵਿਨੋਦ ਸਚਦੇਵਾ, ਰਿੰਕੂ ਅਰੋੜਾ, ਮਾ. ਸੁਭਾਸ਼ ਬਹਿਲ, ਰਮਨ ਛਾਬੜਾ, ਟਰੇਨਰ ਮੈਡਮ ਇੰਦੂ ਛਾਬੜਾ, ਜਸਵੀਰ ਕੌਰ ਸ਼ਤਾਬਗੜ੍ਹ, ਮਨੀ ਖੇੜਾ, ਸ਼ਾਲੂ ਅਰੋੜਾ, ਵੰਦਨਾ ਸ਼ਰਮਾਂ, ਰਾਜ ਰਾਣੀ, ਗਗਨਪ੍ਰੀਤ ਕੌਰ, ਹਰਪ੍ਰੀਤ ਕੌਰ, ਮਨਿੰਦਰ ਕੌਰ ਪਿ੍ੰਸੀਪਲ, ਹਰਜਿੰਦਰ ਕੌਰ ਸੈਂਹਬੀ, ਦਲਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਮਨੀ ਚੋਣ 'ਚ 'ਆਪ' ਉਮੀਦਵਾਰ ਦੀ ਜਿੱਤ ਯਕੀਨੀ-ਡਾ. ਜੌਹਨ ਅਗਲੀ ਖ਼ਬਰ ਸ਼ਤਾਬਗੜ੍ਹ 'ਚ ਸਾਲਾਨਾ ਮੇਲਾ 19 ਤੇ 20 ਨੂੰ -ਸਰਪੰਚ ਬਲਕਾਰ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।