27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਟੇਟ ਪਬਲਿਕ ਸਕੂਲ ਕੈਂਟ 'ਚ ਪਿਤਾ ਦਿਵਸ ਮਨਾਇਆ <br/>

ਅਜੀਤ ਡੈਸਕ 19-06-2025
ਜਲੰਧਰ, 18 ਜੂਨ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ 'ਚ ਪਿਤਾ ਦਿਵਸ ਮਨਾਇਆ ਗਿਆ, ਜਿਸ 'ਚ ਸਕੂਲ ਦੇ ਬੱਚਿਆਂ ਵਲੋਂ ਪਿਤਾ ਸੰਬੰਧਿਤ ਕਵਿਤਾਵਾਂ ਅਤੇ ਗੀਤ ਗਾਏ ਗਏ ਅਤੇ ਇਸ ਤੋਂ ਇਲਾਵਾ ਬੱਚਿਆਂ ਵਲੋਂ ਖੂਬਸੂਰਤ ਕਾਰਡ ਬਣਾ ਕੇ ਆਪਣੇ ਪਿਤਾ ਨੂੰ ਪਿਆਰ ਤੇ ਸਤਿਕਾਰ ਵਜੋਂ ਦਿੱਤੇ ਗਏ | ਸਕੂਲ ਦੇ ਪ੍ਰਧਾਨ ਡਾ: ਨਿਰੋਤਮ ਸਿੰਘ, ਮੀਤ ਪ੍ਰਧਾਨ ਡਾ ਗਗਨਦੀਪ ਕੌਰ ਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸਵੀਨਾ ਬਹਿਲ ਨੇ ਇਸ ਖਾਸ ਦਿਨ ਬਾਰੇ ਦੱਸਦਿਆਂ ਕਿਹਾ ਕਿ ਜਿਵੇ ਬੱਚੇ ਦੀ ਜਿੰਦਗੀ 'ਚ ਮਾਂ ਦਾ ਹੋਣਾ ਜਰੂਰੀ ਹੈ, ਉਸੇ ਤਰ੍ਹਾਂ ਹੀ ਬੱਚੇ ਦੀ ਜਿੰਦਗੀ 'ਚ ਇਕ ਪਿਤਾ ਦਾ ਵੀ ਬਹੁਤ ਵੱਡਾ ਰੋਲ ਹੈ | ਹਰ ਉਮਰ 'ਚ ਬੱਚੇ ਨੂੰ ਪਿਤਾ ਦਾ ਸਹਾਰਾ ਤੇ ਅਸ਼ੀਰਵਾਦ ਦੀ ਲੋੜ ਹੁੰਦੀ ਹੈ | ਪਿਤਾ ਦੇ ਸਾਏ 'ਚ ਰਹਿ ਕੇ ਹੀ ਅਸੀਂ ਹਰ ਮੁਸ਼ਕਿਲ ਨੂੰ ਆਸਾਨੀ ਨਾਲ਼ ਪਾਰ ਕਰ ਸਕਦੇ ਹਾਂ |

ਪਿਛਲੀ ਖ਼ਬਰ ਐਸ. ਡੀ. ਕਾਲਜ 'ਚ ਯੋਗਾ ਸੰਬੰਧੀ ਪੇਂਟਿੰਗ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਾਲੀਆ ਕਾਲੋਨੀ ਵਾਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।