28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਟੇਟ ਐਵਾਰਡੀ ਪਿ੍ੰਸੀਪਲ ਅਸ਼ੋਕ ਬਸਰਾ ਦਾ ਸਨਮਾਨ <br/>

ਪਿ੍ੰਸੀਪਲ ਅਸ਼ੋਕ ਬਸਰਾ ਦਾ ਵਿਸ਼ੇਸ਼ ਸਨਮਾਨ ਕਰਦੇ ਸਮੂਹ ਅਧਿਆਪਕ¢ ਤਸਵੀਰ- ਹਰਪ੍ਰੀਤ ਸਿੰਘ <br/> 19-06-2025
ਆਦਮਪੁਰ, 18 ਜੂਨ (ਹਰਪ੍ਰੀਤ ਸਿੰਘ)-ਸਿੱਖਿਆ ਵਿਭਾਗ 'ਚ ਅਹਿਮ ਸੇਵਾਵਾਂ ਨਿਭਾਉਣ 'ਤੇ ਸਕੂਲਾਂ ਦੇ ਸਰੰਚਨਤਮਕ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਸ਼ਾਨਦਾਰ ਭੂਮਿਕਾ ਲਈ ਸਟੇਟ ਆਵਾਰਡੀ ਪਿ੍ੰਸੀਪਲ ਅਸ਼ੋਕ ਬਸਰਾ ਦਾ ਡਾ. ਅੰਬੇਦਕਰ ਕਲੱਬ ਕਡਿਆਣਾ (ਆਦਮਪੁਰ) ਵਲੋਂ ਸਨਮਾਨ ਕੀਤਾ ਗਿਆ ¢ ਜਾਣਕਾਰੀ ਦਿੰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਜਗਦੇਵ ਸਿੰਘ ਨੇ ਦੱਸਿਆ ਕਿ ਪਿ੍ੰਸੀਪਲ ਅਸ਼ੋਕ ਬਸਰਾ ਸਿੱਖਿਆ ਤੇ ਮਿਸ਼ਨਰੀ ਸੋਚ ਦੇ ਪ੍ਰਚਾਰ ਪ੍ਰਸਾਰ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ¢ ਇਸ ਮÏਕੇ ਲੈਕਚਰਾਰ ਗੁਰਿੰਦਰ ਸਿੰਘ, ਪ੍ਰਧਾਨ ਕਮਲਜੀਤ ਕਡਿਆਣਾ, ਪਿ੍ੰਸੀਪਲ ਭੁਪਿੰਦਰ ਸਿੰਘ, ਕੋਚ ਗੁਰਚਰਨ ਸਿੰਘ, ਸਾਬਕਾ ਹੈਡਮਾਸਟਰ ਹਰਵਿੰਦਰ ਸਿੰਘ ਤੇ ਸਾਇੰਸ ਮਾਸਟਰ ਪ੍ਰਦੀਪ ਸਿੰਘ ਹਾਜਰ ਸਨ ¢

ਪਿਛਲੀ ਖ਼ਬਰ ਢਾਡੀ ਮੇਜਰ ਸਿੰਘ ਬਾਜਵਾ ਕੈਨੇਡਾ ਫੇਰੀ ਤੋਂ ਵਤਨ ਪਰਤੇ ਅਗਲੀ ਖ਼ਬਰ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜ ਤੇ ਰਸਤੇ ਵੱਲ ਝੁਕੀਆਂ ਤਾਰਾਂ ਹਾਦਸੇ ਨੂੰ ਦੇ ਰਹੀਆਂ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।