ਕੂੜੇ ਦੇ 143 ਕਰੋੜ ਦੇ ਟੈਂਡਰ ਦੇ ਵਿਰੋਧ 'ਚ ਨਿਗਮ ਯੂਨੀਅਨਾਂ ਨੇ ਬੰਦ ਕਰਵਾਇਆ ਨਿਗਮ ਦਫਤਰ
ਅਜੀਤ ਡੈਸਕ
25-11-2025
ਨਿਗਮ 'ਚ ਦੁਪਹਿਰ ਬਾਅਦ ਕੰਮ ਸ਼ੁਰੂ ਹੋਇਆ ਤਾਂ ਉਸ ਵੇਲੇ ਮੁਲਾਜ਼ਮਾਂ ਦੀ ਗਿਣਤੀ ਕਾਫੀ ਘੱਟ ਸੀ ਤੇ ਦੂਜੇ ਪਾਸੇ ਹੜਤਾਲ ਕਰਕੇ ਸ਼ਹਿਰ 'ਚੋਂ ਕੂੜਾ ਨਹੀਂ ਚੁੱਕਿਆ ਗਿਆ | ਕਈ ਡੰਪਾਂ 'ਤੇ ਕੂੜਾ ਭਰਿਆ ਹੋਇਆ ਸੀ |
ਅੱਜ ਯੂਨੀਅਨਾਂ ਵਲੋਂ ਕੀਤੇ ਗਏ ਧਰਨਾ ਪ੍ਰਦਰਸ਼ਨ 'ਚ ਪਵਨ ਅਗਨੀਹੋਤਰੀ, ਅਸ਼ੋਕ ਭੀਲ, ਪਵਨ ਬਾਬਾ, ਸੰਨ੍ਹੀ ਸੇਠੀ, ਗੌਰਵ ਗਿੱਲ, ਹੀਰੋ ਸਭਰਵਾਲ, ਨੋਨਾ ਪ੍ਰਧਾਨ, ਵਿਜੇ ਸੋਂਧੀ, ਸਤਨਾਮ ਸਿੰਘ ਹੀਰਾ, ਨਰੇਸ਼ ਭੱਲਾ, ਪ੍ਰਦੀਪ ਸਰਵਟੇ, ਵਿਨੋਦ ਸਹੋਤਾ, ਸ਼ਾਮ ਲਾਲ ਗਿੱਲ, ਅਨੂਪ ਕੁਮਾਰ ਤੇ ਹੋਰ ਵੀ ਹਾਜ਼ਰ ਸਨ |