29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪਰਿਆਸ ਵੈੱਲਫੇਅਰ ਟਰੱਸਟ ਨੇ ਅਹਿਮਦਾਬਾਦ ਹਵਾਈ ਹਾਦਸੇ 'ਤੇ ਦੁੱਖ ਪ੍ਰਗਟਾਇਆ

ਅਜੀਤ ਡੈਸਕ 16-06-2025
ਝੁਨੀਰ, 15 ਜੂਨ (ਪ.ਪ)-ਪਰਿਆਸ ਵੈੱਲਫੇਅਰ ਚੈਰੀਟੇਬਲ ਟਰੱਸਟ ਨੇ ਅਹਿਮਦਾਬਾਦ ਵਿਖੇ ਹੋਏ ਭਿਆਨਕ ਏਅਰ ਇੰਡੀਆ ਜਹਾਜ਼ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਪ੍ਰਧਾਨ ਅੰਗਰੇਜ਼ ਚੰਦ ਸਿੰਗਲਾ ਨੇ ਕਿਹਾ ਇਹ ਹਾਦਸਾ ਕੇਵਲ ਏਅਰ ਇੰਡੀਆ ਦੀ ਉਡਾਣ ਅਸਫਲਤਾ ਨਹੀਂ ਸੀ, ਸਗੋਂ ਇਹ ਪੂਰੇ ਹਵਾਈ ਯਾਤਰਾ ਪ੍ਰਣਾਲੀ 'ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ | ਉਨ੍ਹਾਂ ਮਿ੍ਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ | ਇਸ ਮੌਕੇ ਸੰਜੀਵ ਗਰਗ ਵਿੱਕੀ, ਰਾਜ ਕੁਮਾਰ ਤਾਇਲ, ਨਰਿੰਦਰ ਗਰਗ, ਸਤੀਸ਼ ਕੁਮਾਰ ਗਰਗ, ਤੇਲੂ ਰਾਮ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭੂਪਿਨ ਕੁਮਾਰ ਨੇ ਨੀਟ 'ਚ ਹਾਸਿਲ ਕੀਤਾ 7519ਵਾਂ ਰੈਂਕ, ਸਧਾਰਨ ਲੜਕੇ ਨੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਰਚਿਆ ਇਤਿਹਾਸ... ਅਗਲੀ ਖ਼ਬਰ ਹਾਈਵੇ 'ਤੇ ਲੱਗੀਆਂ ਲਾਈਟਾਂ ਖ਼ਰਾਬ, ਮਾਸਟਰ ਪੋਲ ਵੀ ਪਿਆ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।