28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪਿੰਡ ਲੋਹਗੜ੍ਹ ਦੇ ਬਲਵੰਤ ਸਿੰਘ ਨੂੰ 90 ਹਜ਼ਾਰ ਦੀ ਲਾਟਰੀ ਨਿਕਲੀ

ਅਜੀਤ ਡੈਸਕ 23-06-2025
ਸਰਦੂਲਗੜ੍ਹ, 22 ਜੂਨ (ਜੀ.ਐਮ.ਅਰੋੜਾ)-ਨੇੜਲੇ ਪਿੰਡ ਲੋਹਗੜ੍ਹ ਦੇ ਵਸਨੀਕ ਬਲਵੰਤ ਸਿੰਘ ਨੂੰ 90 ਹਜ਼ਾਰ ਦੀ ਲਾਟਰੀ ਨਿਕਲੀ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ ਪਰ ਕਦੇ ਵੀ ਇਸ ਤੋਂ ਪਹਿਲਾਂ ਇਨਾਮ ਨਹੀਂ ਨਿਕਲਿਆ | ਉਨ੍ਹਾਂ ਆਖਿਆ ਕਿ 18 ਜੂਨ ਨੂੰ ਗੌਰਵ ਲਾਟਰੀ ਸੈਂਟਰ ਸਰਦੂਲਗੜ੍ਹ ਇਹ ਟਿਕਟ ਖਰੀਦੀ ਸੀ | ਲਾਟਰੀ ਸੈਂਟਰ ਦੇ ਸੰਚਾਲਕ ਗੌਰਵ ਕੁਮਾਰ ਨੇ ਦੱਸਿਆ ਕਿ ਪਹਿਲਾਂ ਵੀ ਦੋ ਜਣਿਆਂ ਨੂੰ 1-1 ਕਰੋੜ ਰੁਪਏ ਦਾ ਇਨਾਮ ਨਿਕਲ ਚੁੱਕਿਆ ਹੈ |
ਪਿਛਲੀ ਖ਼ਬਰ ਐਨ.ਸੀ.ਸੀ. ਕੈਡਿਟਾਂ ਨੇ ਕੌਮਾਂਤਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਬਰੇਟਾ ਖੇਤਰ 'ਚ ਮੌਨਸੂਨ ਦੀ ਹੋਈ ਪਹਿਲੀ ਬਾਰਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।