06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਰਾਹੁਲ ਗਾਂਧੀ ਨੇ 'ਗਮਛਾ' ਨਾ ਪਾ ਕੇ ਉੱਤਰ ਪੂਰਬ ਸੱਭਿਆਚਾਰ ਦਾ ਅਪਮਾਨ ਕੀਤਾ-ਸ਼ਾਹ

ਅਜੀਤ ਡੈਸਕ 31-01-2026
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ 'ਤੇ ਗਣਤੰਤਰ ਦਿਵਸ 'ਤੇ 'ਐਟ ਹੋਮ' ਰਿਸੈਪਸ਼ਨ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੁਆਰਾ ਭੇਟ ਕੀਤੇ ਗਏ 'ਗਮਛਾ' ਨੂੰ ਪਹਿਨਣ ਤੋਂ ਇਨਕਾਰ ਕਰਕੇ ਦੇਸ਼ ਦੇ ਉੱਤਰ-ਪੂਰਬ ਹਿੱਸੇ ਦੇ ਸੱਭਿਆਚਾਰ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ | ਖਾਨਿਕਰ ਪਰੇਡ ਗਰਾਊਾਡ 'ਤੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਵਿਦੇਸ਼ੀ ਮਹਿਮਾਨਾਂ ਸਮੇਤ ਸਾਰੇ ਪਤਵੰਤੇ ਸਤਿਕਾਰ ਦੇ ਪ੍ਰਤੀਕ ਵਜੋਂ ਗਮਛਾ ਪਹਿਨਦੇ ਸਨ, ਪਰ ਰਾਹੁਲ ਇਕੱਲੇ ਵਿਅਕਤੀ ਸਨ ਜਿਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ |

ਪਿਛਲੀ ਖ਼ਬਰ ਰਾਹੁਲ ਗਾਂਧੀ ਫ਼ਿਰਕਾਪ੍ਰਸਤੀ ਵਿਰੁੱਧ ਮਜ਼ਬੂਤ ਆਵਾਜ਼-ਥਰੂਰ ਅਗਲੀ ਖ਼ਬਰ ਹੁਣ ਆਰ.ਟੀ.ਆਈ. ਕਾਨੂੰਨ ਦੇ ਕਤਲ ਦੀ ਵਾਰੀ-ਖੜਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।