ਭਾਜਪਾ ਸੰਸਦ ਮੈਂਬਰ ਵਲੋਂ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਲਈ ਨੋਟਿਸ <br/>
ਅਜੀਤ ਡੈਸਕ
13-02-2026
ਸੰਸਦ ਸਰਕਾਰ ਲਈ ਚੱਲ ਰਹੀ ਹੈ ਵਿਰੋਧੀ ਧਿਰ ਲਈ ਨਹੀਂ - ਵੇਣੂਗੋਪਾਲ
ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਇਸ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਜੋ ਵੀ ਕਹਿੰਦੇ ਹਨ, ਉਸ ਨੂੰ ਰਿਕਾਰਡ ਤੋਂ ਹਟਾ ਦਿੱਤਾ ਜਾਂਦਾ ਹੈ | ਇਹ ਸੰਸਦ ਸਰਕਾਰ ਦੇ ਲਈ ਚੱਲ ਰਹੀ ਹੈ, ਵਿਰੋਧੀ ਧਿਰ ਲਈ ਨਹੀਂ |