23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਪੁੱਜੀ ਸੀ.ਬੀ.ਆਈ.

ਅਜੀਤ ਡੈਸਕ 28-02-2026
ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਸੀ.ਬੀ.ਆਈ. ਨੇ ਦਿੱਲੀ ਹਾਈ ਕੋਰਟ ਵਿਚ ਅਪੀਲ ਦਾਖ਼ਲ ਕੀਤੀ ਹੈ | ਸੀ.ਬੀ.ਆਈ ਨੇ ਦਲੀਲ ਦਿੱਤੀ ਕਿ ਭਿ੍ਸ਼ਟਾਚਾਰ ਦੇ ਇਸ ਮਾਮਲੇ ਵਿਚ ਜਾਂਚ ਅਤੇ ਦੋਸ਼ ਪੱਤਰ ਦੇ ਕਈ ਪਹਿਲੂਆਂ ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਦੇ ਦੌਰਾਨ ਜਾਂ ਤਾਂ ਅਣਦੇਖੀ ਕੀਤੀ ਗਈ ਜਾਂ ਉਨ੍ਹਾਂ ਬਾਰੇ ਲੋੜੀਂਦੇ ਰੂਪ ਵਿਚ ਵਿਚਾਰ ਨਹੀਂ ਕੀਤਾ ਗਿਆ ¢ ਸੀ.ਬੀ.ਆਈ. ਨੇ ਕਿਹਾ ਕਿ ਅਣਸੁਣੇ ਕੀਤੇ ਗਏ ਆਧਾਰਾਂ ਅਤੇ ਸਬੂਤਾਂ ਨੂੰ ਹਾਈ ਕੋਰਟ ਦੇ ਮੂਹਰੇ ਰੱਖਿਆ ਜਾਵੇਗਾ ¢

ਪਿਛਲੀ ਖ਼ਬਰ ਦਿੱਲੀ ਅਦਾਲਤ ਵਲੋਂ ਸ਼ਰਾਬ ਘੁਟਾਲਾ ਮਾਮਲੇ 'ਚ ਕੇਜਰੀਵਾਲ ਤੇ ਸਿਸੋਦੀਆ ਸਮੇਤ ਸਾਰੇ 23 ਬਰੀ <br/> ਅਗਲੀ ਖ਼ਬਰ ਸ਼ਰਾਬ ਘੁਟਾਲਾ ਪਾਰਟੀ ਨੂੰ ਖ਼ਤਮ ਕਰਨ ਦੀ ਸਭ ਤੋਂ ਵੱਡੀ ਸਾਜਿਸ਼ ਸੀ-'ਆਪ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।