23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਬੂਤਾਂ ਨੂੰ ਤਹਿਸ-ਨਹਿਸ ਕੀਤਾ ਗਿਆ-ਵਿਰੇਂਦਰ ਸਚਦੇਵਾ

ਅਜੀਤ ਡੈਸਕ 28-02-2026
ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਵਿਰੇਂਦਰ ਸਚਦੇਵਾ ਨੇ ਕਿਹਾ ਕਿ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਮੰਨਿਆ ਕਿ ਸਬੂਤਾਂ ਦੀ ਘਾਟ ਹੈ¢ ਜਾਂਚ ਏਜੰਸੀ ਵੀ ਇਸ ਗੱਲ ਨੂੰ ਵਾਰ-ਵਾਰ ਦੁਹਰਾਉਂਦੀ ਰਹੀ ਕਿ ਕੇਜਰੀਵਾਲ, ਸਿਸੋਦੀਆ ਨੇ ਸਬੂਤਾਂ ਨੂੰ ਤਹਿਸ-ਨਹਿਸ ਕਰਨ ਦਾ ਕੰਮ ਕੀਤਾ ਹੈ¢ ਦਿੱਲੀ ਭਾਜਪਾ ਨੇ ਇੱਕ ਪੋਸਟਰ ਵੀ ਜਾਰੀ ਕੀਤਾ ਹੈ, ਜਿਸ ਵਿਚ ਕੇਜਰੀਵਾਲ ਦੀ ਤਸਵੀਰ 'ਤੇ ਲਿਖਿਆ ਹੈ ਕਿ 'ਆਪ ਦੇ ਪਾਪ ਹਾਲੇ ਧੁਲੇ ਨਹੀਂ ਹੈ'¢

ਪਿਛਲੀ ਖ਼ਬਰ ਸੌਰਭ ਭਾਰਦਵਾਜ ਅਗਲੀ ਖ਼ਬਰ ਗੁਜਰਾਤ ਤੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਫ਼ੈਸਲਾ-ਪਵਨ ਖੇੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।