10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਟਕਰਾਅ ਪਿੱਛੇ ਭਾਰਤ ਦਾ ਹੱਥ ਨਹੀਂ-ਤਾਲਿਬਾਨ

ਅਜੀਤ ਡੈਸਕ 01-03-2026

ਅੰਮਿ੍ਤਸਰ, 28 ਫਰਵਰੀ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਨੇ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਨੂੰ ਭਾਰਤ ਤੋਂ ਸਹਾਇਤਾ ਮਿਲਣ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ | ਅਫ਼ਗਾਨਿਸਤਾਨ 'ਚ ਸੱਤਾਧਾਰੀ ਤਾਲਿਬਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਾਰਤ ਨਾਲ ਚੰਗੇ ਸੰਬੰਧ ਹਨ, ਪਰ ਉਨ੍ਹਾਂ ਨੇ ਪਾਕਿ ਦੀਆਂ ਅੱਤਵਾਦੀ ਕਾਰਵਾਈਆਂ ਦਾ ਜਵਾਬ ਦੇਣ ਲਈ ਭਾਰਤ ਤੋਂ ਮਦਦ ਨਹੀਂ ਲਈ | ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਭਾਰਤ ਦਾ ਹਾਲੀਆ ਅਫ਼ਗਾਨ-ਪਾਕਿ ਤਣਾਅ ਨਾਲ ਕੋਈ ਸੰਬੰਧ ਨਹੀਂ ਹੈ | ਮੁਜਾਹਿਦ ਨੇ ਕਿਹਾ ਕਿ ਪਾਕਿ ਦੇ ਦਾਅਵੇ ਬੇਬੁਨਿਆਦ, ਅਰਥਹੀਣ ਤੇ ਸਥਾਪਿਤ ਤੱਥਾਂ ਦੇ ਉਲਟ ਹਨ |

ਪਿਛਲੀ ਖ਼ਬਰ ਸੁਰੱਖਿਆ ਤੇ ਵਪਾਰ ਦੇ ਮੁੱਦੇ 'ਤੇ ਭਾਰਤ ਨਾਲ ਭਾਈਵਾਲੀ ਲਈ ਤਿਆਰ ਹੈ ਕੈਨੇਡਾ-ਕਾਰਨੀ ਅਗਲੀ ਖ਼ਬਰ ਅਫ਼ਗਾਨਿਸਤਾਨ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ, ਕੋਈ ਗੱਲਬਾਤ ਨਹੀਂ-ਸ਼ਾਹਬਾਜ਼ ਸ਼ਰੀਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।