25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਕਾਫਲੇ 'ਚ ਗੱਡੀਆਂ ਦੀ ਗਿਣਤੀ ਘਟਾਈ

ਅਜੀਤ ਡੈਸਕ 15-05-2026
ਵਿਜੇਵਾੜਾ, 14 ਮਈ (ਪੀ.ਟੀ.ਆਈ.) - ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦੇ ਜਵਾਬ ਵਿੱਚ, ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੇ ਕਾਫਲੇ ਵਿੱਚ ਗੱਡੀਆਂ ਦੀ ਗਿਣਤੀ 12 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ¢ਵੀਰਵਾਰ ਨੂੰ , ਮੁੱਖ ਮੰਤਰੀ ਨੇ ਆਪਣੇ ਨਿਵਾਸ ਉਂਡਾਵੱਲੀ ਪਿੰਡ 'ਚ ਸਥਿਤ, ਤੋਂ ਸਕੱਤਰੇਤ ਤੱਕ ਸਿਰਫ਼ 2 ਗੱਡੀਆਂ ਨਾਲ ਯਾਤਰਾ ਕੀਤੀ¢ ਬੇਸ਼ੱਕ, ਐੱਨ.ਐੱਸ.ਜੀ. ਕਮਾਂਡੋ 2 ਹੋਰ ਗੱਡੀਆਂ 'ਚ ਉਨ੍ਹਾਂ ਦੇ ਪਿੱਛੇ ਸਨ¢

ਪਿਛਲੀ ਖ਼ਬਰ ਦਿੱਲੀ 'ਚ ਸਰਕਾਰੀ ਦਫ਼ਤਰਾਂ ਲਈ ਹਫ਼ਤੇ 'ਚ 2 ਦਿਨ ਘਰੋਂ ਕੰਮ ਕਰਨ ਦਾ ਐਲਾਨ ਅਗਲੀ ਖ਼ਬਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਮੋਟਰਸਾਈਕਲ 'ਤੇ ਵਿਧਾਨ ਸਭਾ ਪਹੁੰਚੇੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।