10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

'ਆਪਟ' ਹੈ ਕੀ?

ਅਜੀਤ ਡੈਸਕ 20-05-2026
'ਆਪਟ' ਵਿਦਿਆਰਥੀ ਵੀਜ਼ੇ 'ਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ 12 ਮਹੀਨੇ ਜਾਂ 24 ਮਹੀਨੇ ਲਈ ਪ੍ਰੈਕਟੀਕਲ ਟਰੇਨਿੰਗ ਦਾ ਵਰਕ ਪਰਮਿਟ ਹੈ | ਹੁਣ ਇਸ ਫਰਾਡ ਕਾਰਨ ਇਸ ਪ੍ਰੋਗਰਾਮ 'ਤੇ ਰੋਕ ਲੱਗਣ ਜਾਂ ਹੋਰ ਸਖ਼ਤੀ ਦੀਆਂ ਖ਼ਬਰਾਂ ਹਨ, ਜਿਸ ਨਾਲ ਭਾਰਤੀ ਵਿਦਿਆਰਥੀਆਂ ਜੋ ਇਸ ਅਧੀਨ ਸਭ ਤੋਂ ਵੱਧ ਗਿਣਤੀ ਵਿਚ ਹਨ, ਨੂੰ ਵੱਡਾ ਨੁਕਸਾਨ ਹੋ ਸਕਦਾ ਹੈ | ਬਹੁਤੇ ਪੰਜਾਬੀ ਵਿਦਿਆਰਥੀ ਇਸ ਰਾਹੀਂ ਹੀ ਅਮਰੀਕਾ ਵਿਚ ਰਹਿਣ ਅਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਵਿਚ ਚਿੰਤਾ ਬਹੁਤ ਵੱਧ ਗਈ ਹੈ |

ਪਿਛਲੀ ਖ਼ਬਰ ਬੀ.ਐੱਸ.ਐੱਫ. ਚੌਕ ਧਮਾਕੇ 'ਚ ਜਾਂਚ ਜਾਰੀ, ਜ਼ੀਰਕਪੁਰ ਤੋਂ ਉਮਰਦੀਨ ਦੇ ਦੋ ਹੋਰ ਸਾਥੀ ਲਏ ਹਿਰਾਸਤ 'ਚ ਅਗਲੀ ਖ਼ਬਰ ਪੰਜਾਬ 'ਚ ਲਾਵਾਰਸ ਕੁੱਤਿਆਂ ਦੀ ਸਾਂਭ-ਸੰਭਾਲ ਲਈ ਅਜੇ ਤੱਕ ਨਹੀਂ ਕੀਤਾ ਗਿਆ ਕੋਈ ਪ੍ਰਬੰਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।