25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਟਰੰਪ ਨਾਲ ਹੋਵੇਗੀ ਮੁਲਾਕਾਤ

ਅਜੀਤ ਡੈਸਕ 14-06-2026
ਵਾਸ਼ਿੰਗਟਨ, 13 ਜੂਨ (ਪੀ.ਟੀ.ਆਈ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ 17 ਜੂਨ ਨੂੰ ਫਰਾਂਸ 'ਚ ਜੀ-7 ਸੰਮੇਲਨ ਤੋਂ ਅਲੱਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ | ਸਥਾਨਕ ਮੀਡੀਆ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ | ਪਿਛਲੇ ਸਾਲ ਵਾਸ਼ਿੰਗਟਨ 'ਚ ਹੋਈ ਮੁਲਾਕਾਤ ਦੇ ਬਾਅਦ ਦੋਵਾਂ ਨੇਤਾਵਾਂ 'ਚ ਇਹ ਪਹਿਲੀ ਮੀਟਿੰਗ ਹੋਵੇਗੀ ਅਤੇ ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਹੋਰਮੁਜ਼ ਜਲਮਾਰਗ 'ਚ ਅਮਰੀਕਾ ਵਲੋਂ ਨਿਸ਼ਾਨਾ ਬਣਾਏ ਜਾਣ ਦੇ ਬਾਅਦ ਭਾਰਤੀ ਵਪਾਰਕ ਜਹਾਜ਼ ਦੇ ਅਮਲੇ ਦੇ ਤਿੰਨ ਮੈਂਬਰਾਂ ਦੀ ਮੌਤ ਹੋਈ ਹੈ |

ਪਿਛਲੀ ਖ਼ਬਰ ਤਿ੍ਣਮੂਲ ਕਾਂਗਰਸ ਦਾ ਇਕ ਹੋਰ ਸੰਸਦ ਮੈਂਬਰ ਹੋਇਆ ਬਾਗ਼ੀ ਅਗਲੀ ਖ਼ਬਰ ਅਮਿਤ ਸ਼ਾਹ ਵਲੋਂ ਸਰਹੱਦੀ ਜ਼ਿਲਿ੍ਹਆਂ ਦੀ ਬਣਤਰ 'ਚ ਬਦਲਾਅ ਦਾ ਅਧਿਐਨ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।