ਹਰਿਆਣਾ, 27 ਫਰਵਰੀ (ਹਰਮੇਲ ਸਿੰਘ ਖੱਖ)-ਸਰਵ ਸਿੱਖਿਆ ਅਭਿਆਨ ਦਫ਼ਤਰੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਤੇ ਬੀ.ਪੀ.ਈ.ਓ. ਭੂੰਗਾ-2 ਦੇ ਅਕਾਊਾਟੈਂਟ ਸੰਜੀਵ ਕੁਮਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਤਿ੍ਪਤਾ ਦੇਵੀ (77) ਪਤਨੀ ਸਵ: ਰਾਧੇ ਸ਼ਾਮ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ | ਮਾਤਾ ਤਿ੍ਪਤਾ ਦੇਵੀ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੂੰਗਾ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ ਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸੰਜੀਵ ਕੁਮਾਰ ਵਲੋਂ ਦਿਖਾਈ ਗਈ | ਇਸ ਮੌਕੇ ਹਰਪ੍ਰੀਤ ਸਿੰਘ ਧਾਮੀ, ਸਰਪੰਚ ਮਨਿੰਦਰ ਸਿੰਘ ਟਿੰਮੀ ਸ਼ਾਹੀ, ਸਰਪੰਚ ਹਰਮਨ, ਸਾਬਕਾ ਸਰਪੰਚ ਸਰਬਜੀਤ ਸਿੰਘ, ਪਿ੍ੰ: ਧਰਮਿੰਦਰ, ਬੀ.ਪੀ.ਓ. ਚਰਨਜੀਤ, ਬੀ.ਪੀ.ਓ. ਸੁਰਿੰਦਰ ਪਾਲ, ਸਤੀਸ਼ ਸ਼ਰਮਾ, ਸਰਬਜੀਤ ਸਿੰਘ ਕੰਗ, ਡਾ: ਰਾਜਿੰਦਰ ਸ਼ਰਮਾ, ਜਗਤਜੀਤ ਸਿੰਘ, ਜਗਵਿੰਦਰ, ਗੁਰਮੁਖ ਸਿੰਘ, ਡਾ. ਕੁਲਦੀਪ ਤਿਵਾੜੀ, ਪ੍ਰੇਮ ਤਿਵਾੜੀ, ਪਾਰਸ ਸ਼ਰਮਾ, ਅਮਨ ਸ਼ਰਮਾ, ਪਵਨ ਸ਼ਰਮਾ, ਸੰਜੀਵ ਘਈ, ਨਿਤਿਨ ਸ਼ਰਮਾ, ਸਤਪਾਲ, ਚੰਦਰ ਮੋਹਨ, ਮੁੱਖਤਿਆਰ ਸਿੰਘ, ਤਜਿੰਦਰ ਘਈ, ਭੁਪਿੰਦਰ ਸਿੰਘ, ਬਲਵੰਤ ਸਿੰਘ, ਮੁਨੀਸ਼ ਘਈ ਆਦਿ ਸਮੇਤ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਮਾਤਾ ਤਿ੍ਪਤਾ ਦੇਵੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ